ਅਜੀਤ ਸਿੰਘ ਕੋਹਾੜ

ਪੰਜਾਬ, ਭਾਰਤ ਦਾ ਸਿਆਸਤਦਾਨ

ਅਜੀਤ ਸਿੰਘ ਕੋਹਾੜ ਇਕ ਭਾਰਤੀ ਸਿਆਸਤਦਾਨ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਰਹੇ ਹਨ।[1][2]

ਅਜੀਤ ਸਿੰਘ ਕੋਹਾੜ
ਮੈਂਬਰ ਪੰਜਾਬ ਵਿਧਾਨ ਸਭਾ , ਪੰਜਾਬ
ਦਫ਼ਤਰ ਵਿੱਚ
1997 - 4 ਫਰਵਰੀ 2017
ਤੋਂ ਪਹਿਲਾਂਬ੍ਰਿਜ ਭੁਪਿੰਦਰ ਸਿੰਘ
ਤੋਂ ਬਾਅਦਹਲਕੇ ਦੀ ਨਵੀਂ ਹੱਦਬੰਦੀ
ਹਲਕਾਸ਼ਾਹਕੋਟ
ਦਫ਼ਤਰ ਵਿੱਚ
2012 - 2018
ਤੋਂ ਪਹਿਲਾਂਨਵੀਂ ਸੀਟ
ਹਲਕਾਸ਼ਾਹਕੋਟ
ਮਾਲ ਅਤੇ ਮੁੜ ਵਸੇਬੇ ਲਈ ਮੰਤਰੀ
ਦਫ਼ਤਰ ਵਿੱਚ
2007 - 2012
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਅਮਰਜੀਤ ਸਿੰਘ ਸਮਰਾ
ਤੋਂ ਬਾਅਦਬਿਕਰਮ ਸਿੰਘ ਮਜੀਠੀਆ
ਆਵਾਜਾਈ ਮੰਤਰੀ
ਦਫ਼ਤਰ ਵਿੱਚ
2012 - 2017
ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ
ਤੋਂ ਪਹਿਲਾਂਮਾਸਟਰ ਮੋਹਨ ਲਾਲ
ਨਿੱਜੀ ਜਾਣਕਾਰੀ
ਮੌਤ5 ਫਰਵਰੀ 2018
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਰਿਹਾਇਸ਼ਕੋਹਾੜ ਖੁਰਦ, ਜਲੰਧਰ , ਪੰਜਾਬ

5 ਫਰਵਰੀ 2018 ਨੂੰ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਹੋ ਗਿਆ, ਜਿਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੇ ਸਤਿਕਾਰ ਵਿੱਚ ਅੱਧੇ ਦਿਨ ਲਈ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿੱਚ ਸ੍ਰੀ ਕੋਹਾੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।[3]

ਹਵਾਲੇ ਸੋਧੋ

  1. Punjab Cabinet Ministers Portfolios 2012 Archived 2014-02-03 at the Wayback Machine.
  2. "Sarwan Singh Phillaur bats for Censor board for Punjab". Archived from the original on 8 ਮਈ 2012. Retrieved 14 ਅਪਰੈਲ 2013. Archived 8 May 2012[Date mismatch] at the Wayback Machine.
  3. "ਅਜੀਤ ਸਿੰਘ ਕੋਹਾੜ ਦੀ ਮੌਤ".