ਅਤਰਜੀਤ ਕਹਾਣੀਕਾਰ (ਜਨਮ 2 ਜਨਵਰੀ 1941[1]) ਇੱਕ ਪੰਜਾਬੀ ਕਹਾਣੀਕਾਰ ਹੈ।

ਅਤਰਜੀਤ
ਜਨਮ (1941-01-02) 2 ਜਨਵਰੀ 1941 (ਉਮਰ 83)
ਪਿੰਡ ਮੰਡੀ ਕਲਾਂ, ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ,ਪੰਜਾਬ (ਭਾਰਤ)
ਕਿੱਤਾਕਹਾਣੀਕਾਰ

ਨਿਜੀ ਜੀਵਨ ਸੋਧੋ

ਅਤਰਜੀਤ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ।[2] ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।

ਰਚਨਾਵਾਂ ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਮਾਸ ਖੋਰੇ (1973)
  • ਟੁੱਟਦੇ ਬਣਦੇ ਰਿਸ਼ਤੇ (1976)
  • ਅਦਨਾ ਇਨਸਾਨ (1985)
  • ਸਬੂਤੇ ਕਦਮ (1985)
  • ਰੇਤੇ ਦਾ ਮਹਿਲ (2004)
  • ਅੰਦਰਲੀ ਔਰਤ
  • ਕੰਧਾਂ ਤੇ ਲਿਖੀ ਇਬਾਰਤ
  • ਕਹਾਣੀ ਕੌਣ ਲਿਖੇਗਾ
  • ਅੰਨ੍ਹੀ ਥੇਹ
  • ਤੀਜਾ ਜੁੱਧ

ਨਾਵਲ ਸੋਧੋ

  • ਨਵੀਆਂ ਸੋਚਾਂ ਨਵੀਆਂ ਲੀਹਾਂ
  • ਅੰਨੀ ਥੇਹ (1996)

ਜੀਵਨੀਆਂ ਸੋਧੋ

  • ਕਿਹੋ ਜਿਹਾ ਸੀ ਸਾਡਾ ਭਗਤ ਸਿੰਘ
  • ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ

ਸਵੈ-ਜੀਵਨੀ ਸੋਧੋ

  • ਅੱਕ ਦਾ ਦੁੱਧ

ਖੋਜ ਪੁਸਤਕਾਂ ਸੋਧੋ

  • ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ
  • ਸੱਭਿਆਚਾਰ ਉਤਪਤੀ ਅਤੇ ਵਿਕਾਸ

ਸੰਪਾਦਨਾ ਸੋਧੋ

  • ਹੇਮ ਜਯੋਤੀ ਭਾਗ ਪਹਿਲਾ
  • ਹੇਮ ਜਯੋਤੀ ਭਾਗ ਦੂਜਾ
  • ਹੇਮ ਜਯੋਤੀ ਭਾਗ ਤੀਜਾ
  • ਕਾਫ਼ੀਆਂ ਬੁੱਲੇ ਸ਼ਾਹ
  • ਇਨਕਲਾਬ ਦਾ ਸੂਹਾ ਚਿੰਨ੍ਹ ਭਗਤ

ਬਾਲ ਪੁਸਤਕਾਂ ਸੋਧੋ

  • ਬਾਪੂ ਮੰਨ ਗਿਆ
  • ਸੁਰਗ ਦੇ ਝੂਟੇ
  • ਸੁੰਦਰ ਦੇਸ਼
  • ਸਿਆਣੀ ਕੀੜੀ
  • ਆਜ਼ਾਦੀ
  • ਆਉ ਸਕੂਲ ਚੱਲੀਏ।

ਹਵਾਲੇ ਸੋਧੋ

  1. ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 892. ISBN 81-260-1600-0.
  2. "ਪਿੰਡ ਦੇ ਰਚਨਾਕਾਰ| MandiKalan.in: ਮੰਡੀ ਕਲਾਂ". Archived from the original on 2013-08-28. Retrieved 2014-02-17. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-08-28. Retrieved 2014-02-17. {{cite web}}: Unknown parameter |dead-url= ignored (|url-status= suggested) (help)