ਅਦਿਤੀ ਗੋਵਿਤਰੀਕਰ
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਅਦੀਤੀ ਗੋਵਿਤਰੀਕਰ (ਜਨਮ 21 ਮਈ 1976) ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਡਾਕਟਰ ਹੈ। ਉਸ ਨੇ 1996 ਵਿੱਚ ਗਲੈਡਰੈਗਸ ਮੈਗਾਮਾਡਲ ਮੁਕਾਬਲਾ ਜਿੱਤਿਆ ਹੈ ਅਤੇ ਉਸ ਮਗਰੋਂ ਉਹ ਬਿੱਗ ਬੌਸ ਦੇ ਤੀਜੇ ਸੀਜਨ ਦੀ ਇਕ ਪ੍ਰਤੀਯੋਗੀ ਰਹੀ ਹੈ।[1][2]
ਅਦਿਤੀ ਗੋਵਿਤਰੀਕਰ | |
---|---|
ਜਨਮ | ਪਨਵੇਲ, ਮਹਾਰਾਸ਼ਟਰ, ਭਾਰਤ | 21 ਮਈ 1976
ਪੇਸ਼ਾ | ਅਦਾਕਾਰਾ, ਮਾਡਲ, ਡਾਕਟਰ |
ਜੀਵਨ ਸਾਥੀ |
ਮੁਫਜ਼ਲ ਲੱਕੜਵਾਲਾ
(ਵਿ. 1998; ਤ. 2009) |
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ | |
ਸਿਰਲੇਖ | Gladrags Megamodel 1996 Gladrags Mrs. India 2001 Mrs. World 2001 |
ਪ੍ਰਮੁੱਖ ਪ੍ਰਤੀਯੋਗਤਾ | Gladrags Megamodel 1996 (Winner) Gladrags Mrs. India 2001 (Winner) Mrs. World 2001 (Winner) (Best in Swimsuit) |
ਜੀਵਨੀ
ਸੋਧੋਗੋਵਿਤੀਕਰ ਦਾ ਜਨਮ ਮਹਾਰਾਸ਼ਟਰ ਦੇ ਪਨੇਲ ਵਿੱਚ ਇੱਕ ਚਿਤਪਵਨ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[3] ਉਸਨੇ ਪੈਨਵੇਲ ਦੇ ਬਾਰਨਜ਼ ਹਾਈ ਸਕੂਲ ਅਤੇ ਮੁੰਬਈ ਦੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਐਮ ਬੀ ਬੀ ਐੱਸ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ 1997 ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ ਐਮ ਬੀ ਬੀ ਐੱਸ ਨੂੰ ਖ਼ਤਮ ਕਰਨ ਤੋਂ ਬਾਅਦ ਗੈਨੀਕੋਲੋਜੀ ਅਤੇ ਓਬਸਟੇਟਿਕਸ ਵਿੱਚ ਐਮ.ਡੀ. ਕਰਨੀ ਸ਼ੁਰੂ ਕੀਤੀ ਪਰ ਉਹ ਇਸ ਨੂੰ ਮਾਡਲਿੰਗ ਦੇ ਸ਼ੌਂਕ ਕਾਰਨ ਪੂਾ ਨਾ ਕਰ ਸਕੀ।
ਕੰਮ
ਸੋਧੋ- ਫਿਲਮੋਗਰਾਫੀ
ਸਾਲ | ਫਿਲਮ |
ਰੋਲ | ਸਰੋਤ |
---|---|---|---|
2017 | Who is the first wife of my father | Swati | |
2011 | Hum Tum Shabana | [4] | |
2011 | Bheja Fry 2 | Raveena Kapoor | |
2009 | De Dana Dan | Pammi Chadda | [5] |
2007 | Victoria No. 203: Diamonds Are Forever | ||
2005 | Paheli | ||
2003 | Dhund: The Fog | [6] | |
2003 | Lankesh Patrike | ||
2003 | Baaz: A Bird in Danger | ||
2002 | 16 December | Sonal Joshi | |
2002 | Soch | Mrs. Madhulika Raj Matthews | |
1999 | Thammudu | Lovely |
- ਗੀਤਾਂ ਵਿੱਚ ਮਾਡਲ ਵਜੋਂ
- ਬਾਰਿਸ਼ ਹੋ ਰਹੀ ਹੈ (ਅਨੂੰ ਮਲਿਕ)
- ਕਭੀ ਤੋ ਨਜ਼ਰ ਮਿਲਾਓ (ਅਦਨਾਨ ਸਾਮੀ)
- ਟੈਲੀਵਿਜਨ
ਸਾਲ | ਸ਼ੋਅ | ਰੋਲ |
---|---|---|
2002 | ||
2006 | ||
2008 | ||
2009 | ||
2013 | ||
2015 |
ਹਵਾਲੇ
ਸੋਧੋ- ↑ "Aditi keen on doing more reality shows". Hindustan Times. 19 December 2009. Archived from the original on 20 ਅਕਤੂਬਰ 2012. Retrieved 3 ਜੂਨ 2017.
{{cite news}}
: Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2012-10-20. Retrieved 2017-06-03.{{cite web}}
: Unknown parameter|dead-url=
ignored (|url-status=
suggested) (help) - ↑ "The BIG HUNT begins". The Hindu. 19 February 2005. Archived from the original on 8 ਨਵੰਬਰ 2012. Retrieved 3 ਜੂਨ 2017.
{{cite news}}
: Unknown parameter|dead-url=
ignored (|url-status=
suggested) (help) - ↑ Damle, Manjiri (December 19, 2007). "A gathering of the clans". Times of India.
- ↑ http://www.imdb.com/name/nm1232546/
- ↑ Filmography IMDB
- ↑ "Mystery in the mist: `Dhund - The Fog', a musical murder mystery." The Hindu. 20 February 2003. Archived from the original on 14 ਨਵੰਬਰ 2003. Retrieved 3 ਜੂਨ 2017.
{{cite news}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) "ਪੁਰਾਲੇਖ ਕੀਤੀ ਕਾਪੀ". Archived from the original on 2003-11-14. Retrieved 2017-06-03.{{cite web}}
: Unknown parameter|dead-url=
ignored (|url-status=
suggested) (help)