ਅਨਾ ਇਰਮਾ ਰਿਵੇਰਾ ਲਾਸੇਨ

ਅਨਾ ਇਰਮਾ ਰਿਵੇਰਾ ਲਾਸੇਨ (ਜਨਮ 1955) ਇੱਕ ਐਫ਼ਰੋ-ਪੁਏਰਤੋ ਰਿਸਨ ਅਟਾਰਨੀ ਸੀ, ਜੋ 2012-2014 ਤੋਂ ਪੁਏਰਤੋ ਰਿਸਨ ਦੇ ਬਾਰ ਐਸੋਸੀਏਸ਼ਨ ਦੀ ਮੁਖੀ ਰਹੀ। ਉਹ ਪਹਿਲੀ ਕਾਲੀ ਔਰਤ ਅਤੇ ਤੀਜੀ ਔਰਤ ਸੀ ਜੋ ਇਸ ਸੰਸਥਾ ਦੀ ਮੁਖੀ ਬਣੀ। ਉਹ ਇੱਕ ਨਾਰੀਵਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਹੈ ਜੋ ਖੁਲ੍ਹੇ ਆਮ ਲੈਸਬੀਅਨ ਵੀ ਹੈ। ਉਸ ਨੇ ਔਰਤ ਹੱਕਾਂ ਅਤੇ ਮਨੁੱਖੀ ਹੱਕਾਂ ਦੇ ਖੇਤਰ 'ਚ ਆਪਣੇ ਕੰਮ  ਲਈ ਕਈ ਪੁਰਸਕਾਰ ਅਤੇ ਸਨਮਾਨ ਵੀ ਪ੍ਰਾਪਤ ਕੀਤੇ। ਮਾਰਚ 2024 ਵਿੱਚ, ਸਿਟੀਜ਼ਨ ਵਿਕਟਰੀ ਮੂਵਮੈਂਟ (ਸੀਵੀਐਮ) ਨੇ ਅਨਾ ਇਰਮਾ ਰਿਵੇਰਾ ਲਾਸੇਨ ਨੂੰ ਵਾਸ਼ਿੰਗਟਨ ਡੀਸੀ ਵਿੱਚ ਪੋਰਟੋ ਰੀਕੋ ਦੇ ਰੈਜ਼ੀਡੈਂਟ ਕਮਿਸ਼ਨਰ ਲਈ ਉਮੀਦਵਾਰ ਵਜੋਂ ਚੁਣਿਆ।

ਅਨਾ ਇਰਮਾ ਰਿਵੇਰਾ ਲਾਸੇਨ
2015 ਵਿੱਚ ਅਨਾ ਇਰਮਾ ਰਿਵੇਰਾ ਲਾਸੇਨ
ਜਨਮ (1955-03-13) 13 ਮਾਰਚ 1955 (ਉਮਰ 69)
ਰਾਸ਼ਟਰੀਅਤਾਪੁਏਰਤੋ ਰੀਕਨ
ਹੋਰ ਨਾਮਇਰਮਾ ਰਿਵੇਰਾ ਲਾਸੇਨ
ਪੇਸ਼ਾਅਟਾਰਨੀ, ਮਨੁੱਖੀ ਹੱਕਾਂ ਦੀ ਕਾਰਕੁਨ, ਅਕਾਦਮਿਕ
ਸਰਗਰਮੀ ਦੇ ਸਾਲ1985–ਵਰਤਮਾਨ
ਲਈ ਪ੍ਰਸਿੱਧਬਾਰ ਐਸੋਸੀਏਸ਼ਨ ਦੀ ਪਹਿਲੀ ਐਫਰੋ-ਪੁਏਰਤੋ ਰੀਕਨ ਮਹਿਲਾ

ਸ਼ੁਰੂਆਤੀ ਜੀਵਨ

ਸੋਧੋ

ਅਨਾ ਇਰਮਾ ਰਿਵੇਰਾ ਦਾ ਜਨਮ 13 ਮਾਰਚ 1955 ਨੂੰ ਸੰਤੂਰਸ, ਸਾਨ ਹੁਆਨ, ਪੁਏਤਰੋ, ਰੀਕੋ ਵਿੱਚ ਹੋਇਆ ਜਿਸਦੇ ਮਾਤਾ-ਪਿਤਾ ਅਨਾ ਇਰਮਾ ਲਾਸੇਨ ਅਤੇ ਇਲਾਦਿਓ ਰਿਵੇਰਾ ਕ਼ੁਇਨੋਨੇਸ ਹਨ,[1] ਜੋ ਦੋਨੋਂ ਸਿੱਖਿਆਰਥੀ ਸਨ। 16 ਸਾਲ ਦੀ ਉਮਰ 'ਚ, ਉਸ ਨੇ ਨਾਰੀਵਾਦ ਵਿੱਚ ਸ਼ਾਮਿਲ ਹੋਣਾ ਸ਼ੁਰੂ ਕੀਤਾ।[2] ਉਸ ਨੇ 1972 'ਚ ਮੁਜੇਰ ਇੰਟੇਗ੍ਰੇਟ ਅਹੋਰਾ ਦੀ ਸੰਸਥਾ ਲੱਭਣ ਵਿੱਚ ਮਦਦ ਕੀਤੀ।[2] ਸੰਗਠਨ 1972 ਵਿੱਚ.[2] ਉਸਨੇ ਸਾਨ ਹੁਆਨ ਵਿੱਚ ਜੁਆਨ ਜੋਸੇ ਓਸੂਨਾ ਡੀ ਹਾਟੋ ਰੈ ਹਾਈ ਸਕੂਲ 'ਚ ਦਾਖ਼ਿਲਾ ਲਿਆ। [1]

ਚੁੰਨਿਦਾ ਕਾਰਜ 

ਸੋਧੋ

ਹਵਾਲੇ

ਸੋਧੋ

ਹਵਾਲੇ

ਸੋਧੋ

ਸਰੋਤ

ਸੋਧੋ