ਮੁੱਖ ਮੀਨੂ ਖੋਲ੍ਹੋ

ਸਾਨ ਹੁਆਨ, ਪੁਏਰਤੋ ਰੀਕੋ

ਪੁਏਰਤੋ ਰੀਕੋ ਦੀ ਰਾਜਧਾਨੀ

ਸਾਨ ਹੁਆਨ (/ˌsæn ˈhwɑːn/; ਸਪੇਨੀ ਉਚਾਰਨ: [saŋ ˈxwan], ਸੰਤ ਜਾਨ), ਅਧਿਕਾਰਕ ਤੌਰ 'ਤੇ Municipio de la Ciudad Capital San Juan Bautista (ਰਾਜਧਾਨੀ ਸ਼ਹਿਰ, ਸੇਂਟ ਜਾਨ ਬੈਪਟਿਸਟ ਦੀ ਨਗਰਪਾਲਿਕਾ), ਪੁਏਰਤੋ ਰੀਕੋ, ਸੰਯੁਕਤ ਰਾਜ ਦਾ ਗ਼ੈਰ-ਸੰਮਿਲਤ ਰਾਜਖੇਤਰ, ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ੩੯੫,੩੨੬ ਸੀ ਜਿਸ ਕਰਕੇ ਇਹ ਸੰਯੁਕਤ ਰਾਜ ਦੀ ਪ੍ਰਭੁਤਾ ਹੇਠਲਾ ੪੬ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਸਾਨ ਹੁਆਨ
ਉਪਨਾਮ: La Ciudad Amurallada (ਕਿਲ਼ੇਬੰਧ ਸ਼ਹਿਰ), Ciudad Capital (ਰਾਜਧਾਨੀ)
ਗੁਣਕ: 18°27′00″N 66°04′00″W / 18.45000°N 66.06667°W / 18.45000; -66.06667
ਦੇਸ਼  ਸੰਯੁਕਤ ਰਾਜ
ਸਥਾਪਤ ੧੫੦੯[1]
ਅਬਾਦੀ (੨੦੧੦)[2]
 - ਨਗਰਪਾਲਿਕਾ 3,95,326
 - ਸ਼ਹਿਰੀ 3,81,931
 - ਮੁੱਖ-ਨਗਰ 24,78,905
ਜ਼ਿਪ ਕੋਡ 00901–02, 00906–17, 00919–21, 00923–31, 00933–34, 00936, 00939–40
ਵੈੱਬਸਾਈਟ www.sanjuan.pr

ਹਵਾਲੇਸੋਧੋ