ਅਨੀਸ਼ ਕਪੂਰ
ਅਨੀਸ਼ ਕਪੂਰ (ਜਨਮ 12ਮਾਰਚ 1954) ਬੰਬਈ ਵਿੱਚ ਜਨਮਿਆ ਇੱਕ ਭਾਰਤੀ ਮੂਰਤੀਕਾਰ ਹੈ।[1][2] 1972 ਵਿੱਚ ਉਹ ਕਲਾ ਦਾ ਅਧਿਐਨ ਕਰਨ ਲਈ ਬਰਤਾਨੀਆ ਚਲਾ ਗਿਆ ਅਤੇ ਉਸੇ ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ, ਹਾਲਾਂਕਿ ਉਹ ਸਮੇਂ -ਸਮੇਂ ਤੇ ਭਾਰਤ ਦਾ ਦੌਰਾ ਕਰਦਾ ਰਹਿੰਦਾ ਹੈ।[3]
ਅਨੀਸ਼ ਕਪੂਰ | |
---|---|
ਜਨਮ | |
ਸਿੱਖਿਆ | ਦੂਨ ਸਕੂਲ ਕਲਾ ਦਾ ਹਾਰਨਸੀ ਕਾਲਜ ਕਲਾ ਅਤੇ ਡਿਜ਼ਾਇਨ ਦਾ ਚੇਲਸੀਆ ਸਕੂਲ |
ਲਈ ਪ੍ਰਸਿੱਧ | ਮੂਰਤੀਕਾਰ |
ਪੁਰਸਕਾਰ | ਟਰਨਰ ਇਨਾਮ 1991 Preamium Imperiale, 2011 |
ਮੁਢਲੀ ਜ਼ਿੰਦਗੀ
ਸੋਧੋਇਸ ਦਾ ਜਨਮ 1954 ਵਿੱਚ ਮੁਂਬਈ ਵਿੱਚ ਹਿੰਦੂ ਪਿਤਾ ਅਤੇ ਯਹੂਦੀ ਮਾਤਾ ਦੇ ਘਰ ਹੋਇਆ ਸੀ। ਅਨੀਸ਼ ਕਪੂਰ ਨੂੰ 11 ਸਤੰਬਰ 2001 ਨੂੰ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲਿਆਂ ਵਿੱਚ ਮਾਰੇ ਗਏ ਬਰਤਾਨਵੀ ਲੋਕਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਾਉਣ ਦਾ ਕੰਮ ਸਪੁਰਦ ਕੀਤਾ ਗਿਆ ਹੈ। ਕਰੀਬ ਸਾਢੇ 19 ਫੁੱਟ ਦੀ ਯੂਨਿਟੀ ਨਾਮਕ ਇਸ ਆਕ੍ਰਿਤੀ ਨੂੰ ਹਨੋਵਰ ਚੌਕ ਵਿੱਚ ਸਮਾਰਕ ਪਾਰਕ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਹੈੋਵਰ ਚੌਕ ਨਿਊਯਾਰਕ ਦੇ ਦੋ ਟਾਵਰਾਂ ਦੇ ਨਜਦੀਕ ਹੈ।
ਹਵਾਲੇ
ਸੋਧੋ- ↑ Wadhwani, Sita (2009-09-14). "Anish Kapoor". CNNGo.com. Retrieved 2012-03-26.
- ↑ "Anish Kapoor". ArtSlant. Archived from the original on 2020-04-28. Retrieved 2012-03-26.
{{cite web}}
: Unknown parameter|dead-url=
ignored (|url-status=
suggested) (help) - ↑ http://the-talks.com/interviews/anish-kapoor/