ਅਨੁਰਾਧਾ ਪੌਡਵਾਲ
ਅਨੁਰਾਧਾ ਪੌਡਵਾਲ ਹਿੰਦੀ ਸਿਨੇਮਾ ਦਾ ਇੱਕ ਮੋਹਰੀ ਪਲੇਅਬੈਕ ਗਾਇਕ ਹੈ। ਉਸ ਨੇ ਆਪਣਾ ਫਿਲਮੀ ਕੈਰੀਅਰ ਫਿਲਮ ਅਭਿਮਾਨ ਨਾਲ ਸ਼ੁਰੂ ਕੀਤਾ, ਜਿਸ ਵਿੱਚ ਉਸ ਨੇ ਜਯਾ ਭਾਦੁੜੀ ਲਈ ਇੱਕ ਸਲੋਕ ਗਾਇਆ ਹੈ। ਅਨੁਰਾਧਾ ਨੇ ਕਈ ਸੁਪਰ ਹਿਟ ਕੰਨੜ ਫਿਲਮ ਗਾਣੇ ਅਤੇ ਕੁੱਝ ਭਗਤੀ ਗੀਤ ਗਾਏ ਹਨ। ਉਸਨੇ ਇੱਕ ਵਾਰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕੰਨੜ ਭਾਸ਼ਾ ਵਿੱਚ ਗਾਉਣਾ ਚਾਹੁੰਦੀ ਹੈ.[1] ਅਨੁਰਾਧਾ ਨੇ ਮੈਸੂਰ ਦਾਸਾਰਾ, ਜੋ ਭਾਰਤੀ ਗਾਇਨ ਸਿਤਾਰਿਆਂ ਲਈ ਇੱਕ ਵੱਕਾਰੀ ਮੰਚ ਹੈ, ਵਿਖੇ ਆਪਣਾ ਲਾਇਵ ਪਰੋਗਰਾਮ ਦਿੱਤਾ ਸੀ.[2]
ਅਨੁਰਾਧਾ ਪੌਡਵਾਲ | |
---|---|
ਜਾਣਕਾਰੀ | |
ਜਨਮ ਦਾ ਨਾਮ | ਅਲਕਾ ਨਾਦਕ੍ਰਨੀ |
ਜਨਮ | ਕਰਵਰ, ਕਰਨਾਟਕ | 27 ਅਕਤੂਬਰ 1952
ਮੌਤ | Error: Need valid death date (first date): year, month, day |
ਵੰਨਗੀ(ਆਂ) | ਪੱਛਮੀ ਸੰਗੀਤ, ਭਜਨ |
ਕਿੱਤਾ | ਗਾਇਕਾ |
ਸਾਜ਼ | ਆਵਾਜ਼ |
ਸਾਲ ਸਰਗਰਮ | 1973-2012 |
ਨਿੱਜੀ ਜੀਵਨ
ਸੋਧੋਉਸ ਦਾ ਵਿਆਹ ਇੱਕ ਸੰਗੀਤਕਾਰ ਅਰੁਣ ਪੌਡਵਾਲ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਲੜਕਾ ਹੈ ਜਿਸ ਦਾ ਨਾਮ ਆਦਿੱਤਿਆ ਪੌਡਵਾਲ ਅਤੇ ਇੱਕ ਧੀ ਕਵਿਤਾ ਪੌਡਵਾਲ ਹੈ ਜੋ ਪੇਸ਼ੇ ਤੋਂ ਇੱਕ ਗਾਇਕਾ ਹੈ।[3][4]
ਅਵਾਰਡ ਅਤੇ ਪਛਾਣ
ਸੋਧੋ- 2017: ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ[5]
- 2013: ਮਹਾਰਾਸ਼ਟਰ ਸਰਕਾਰ ਦੁਆਰਾ ਮੁਹੰਮਦ ਰਫੀ ਅਵਾਰਡ[6]
- 2011: ਲਾਈਫਟਾਈਮ ਅਚੀਵਮੈਂਟ ਲਈ ਮਦਰ ਟੇਰੇਸਾ ਅਵਾਰਡ[7]
- 2010: ਮੱਧ ਪ੍ਰਦੇਸ਼ ਸਰਕਾਰ ਦੁਆਰਾ ਲਤਾ ਮੰਗੇਸ਼ਕਰ ਅਵਾਰਡ[8]
ਫ਼ਿਲਮਫੇਅਰ ਅਵਾਰਡ
ਸੋਧੋਜੇਤੂ
ਸੋਧੋ- 1986: ਸਰਬੋਤਮ ਮਹਿਲਾ ਪਲੇਅਬੈਕ ਸਿੰਗਰ - "ਮੇਰੇ ਮਨ ਬਾਜੋ ਮ੍ਰਿਦੰਗ" (ਉਤਸਵ)
- 1991: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਨਜ਼ਰ ਕੇ ਸਾਮਨੇ" (ਆਸ਼ਿਕੀ)
- 1992: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਦਿਲ ਹੈ ਕੇ ਮਾਨਤਾ ਨਹੀਂ"
- 1993: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਧੱਕ ਧੱਕ ਕਰਨੇ ਲਗਾ" (ਬੇਟਾ)
ਨਾਮਜ਼ਦਗੀ
ਸੋਧੋ- 1983: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਮੈਨੇ ਏਕ ਗੀਤ ਲਿਖਾ ਹੈ" (ਯੇ ਨਜ਼ਦੀਕੀਆਂ)
1984: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਤੂ ਮੇਰਾ ਹੀਰੋ ਹੈ" (ਹੀਰੋ (1983 ਫਿਲਮ) 1989: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਕਹਿ ਦੋ ਕੀ ਤੁਮ" (ਤੇਜ਼ਾਬ) 1990: ਬੈਸਟ ਫੀਮੇਲ ਪਲੇਅਬੈਕ ਸਿੰਗਰ - "ਤੇਰਾ ਨਾਮ ਲਿਆ" (ਰਾਮ ਲੱਖਨ) 1990: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬੇਖਬਰ ਬੇਵਫਾ" (ਰਾਮ ਲੱਖਨ) 1991: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - “ਮੁਝੇ ਨੀਂਦ ਨਾ ਆਯੇ” (ਦਿਲ) 1992: ਸਰਬੋਤਮ ਮਹਿਲਾ ਪਲੇਅਬੈਕ ਗਾਇਕਾ - "ਬਹੁਤ ਪਿਆਰ ਕਰਤੇ ਹੈ" (ਸਾਜਨ)
ਨੈਸ਼ਨਲ ਫ਼ਿਲਮ ਅਵਾਰਡ
ਸੋਧੋ- 1989: ਬੈਸਟ ਪਲੇਅਬੈਕ ਗਾਇਕਾ (ਮਹਿਲਾ) - "ਉਹ ਏਕ ਰੇਸ਼ਮੀ" (ਜੇਤੂ)
ਫ਼ਿਲਮੋਗ੍ਰਾਫੀ
ਸੋਧੋ- ਸਦਕ 2 (2020)
- ਜਾਨੇ ਹੋਗਾ ਕਿਆ (2006)
- ਕਲਯੁਗ (2005)
- ਕਸਕ (2005)
- ਲੱਕੀ: ਨੋ ਟਾਈਮ ਫਾਰ ਲਵ (2005)
- ਜ਼ਮੀਰ (2005)
- ਕਿਸਨਾ: ਦ ਵਾਰੀਅਰ ਕਵੀ (2005)
- ਸੁਭਾਸ਼ ਚੰਦਰ ਬੋਸ (2005)
- ਅਬ ... ਬਸ! (2004)
- ਸ਼ੁਕਰੀਆ: ਟਿੱਲ ਡੈਥ ਡੂ ਅਸ ਅਪਾਰਟ (2004)
- ਜੂਲੀ (2004)
- ਆਨ: ਮੈਨ ਅਟ ਵਰਕ (2004)
- ਯੇ ਲਮਹੇ ਜੁਦਾਈ ਕੇ (2004)
- ਮੁਸਕਾਨ (2004)
- ਪਾਪ (2003)
- ਰੋਂਗ ਨੰਬਰ (2003)
- ਆਪਕੋ ਪਹਿਲੇ ਭੀ ਕਹੀਂ ਦੇਖਾ ਹੈ (2003)
- ਏਕ ਹਿੰਦੁਸਤਾਨੀ (2003)
- ਰਿਸ਼ਤੇ (2002)
- ਸ਼ਕਤੀ: ਦਿ ਪਾਵਰ (2002)
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-12. Retrieved 2017-04-03.
{{cite web}}
: Unknown parameter|dead-url=
ignored (|url-status=
suggested) (help) - ↑ http://www.oneindia.com/2008/09/21/noted-vocalists-to-perform-at-mysore-dasara-1221971500.html
- ↑ "Singing sibling". India Today. 15 April 1995. Retrieved 17 March 2018.
- ↑ "My mother's guidance most important to me: Kavita Paudwal". Eenadu. 14 May 2017. Archived from the original on 28 ਜੂਨ 2019. Retrieved 17 March 2018.
{{cite news}}
: Unknown parameter|dead-url=
ignored (|url-status=
suggested) (help) - ↑ Sharma, Smrity (25 January 2017). "Padma Awards 2017: Aashiqui singer Anuradha Paudwal surprised by the unexpected honour". India.com. Retrieved 17 March 2018.
- ↑ "Mohd Rafi Award goes to Anuradha Paudwal". Prahaar. 25 December 2013. Retrieved 17 March 2018.
- ↑ Rajiv Vijayakar (14 April 2011). "Mother Teresa Award for Anuradha". Mumbai: Indian Express. Retrieved 17 March 2018.
- ↑ PTI (6 December 2010). "Ravi, Anuradha Paudwal receive Lata Mangeshkar award". Mumbai: India Today. Retrieved 17 March 2018.