ਅਨੂਪਮ ਖੇਰ ਹਿੰਦੀ ਫਿਲਮਾਂ ਦਾ ਇੱਕ ਪ੍ਰਸਿੱਧ ਅਦਾਕਾਰ ਹੈ। ਉਹ ਕਿਰਨ ਖੇਰ ਦਾ ਪਤੀ ਹੈ। ਇਸਨੇ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਛੋਟੇ ਪਰਦੇ ਭਾਵ ਟੀ.ਵੀ 'ਤੇ ਵੀ ਇਸਦਾ ਸ਼ੋਅ ਦ ਅਨੁਪਮ ਖੇਰ ਸ਼ੋਅ ਆਇਆ ਸੀ ਜਿਸਦਾ ਪ੍ਰਸਾਰਣ ਕਲਰਜ਼ 'ਤੇ ਹੋਇਆ ਸੀ।

ਅਨੂਪਮ ਖੇਰ
Anupam Kher.jpg
2012 ਵਿੱਚ ਖੇਰ
ਜਨਮ ( 1955-03-07) 7 ਮਾਰਚ 1955 (ਉਮਰ 66)
ਸ਼ਿਮਲਾ, ਹਿਮਾਚਲ ਪ੍ਰਦੇਸ਼, ਭਾਰਤ[1]
ਰਾਸ਼ਟਰੀਅਤਾਭਾਰਤੀ
ਪੇਸ਼ਾਐਕਟਰ, ਨਿਰਮਾਤਾ, ਨਿਰਦੇਸ਼ਕ
ਸਰਗਰਮੀ ਦੇ ਸਾਲ1982–ਵਰਤਮਾਨ
ਸਾਥੀਕਿਰਨ ਖੇਰ (1985 - ਵਰਤਮਾਨ)

ਕੰਮਸੋਧੋ

ਹਵਾਲੇਸੋਧੋ

  1. Sawhney, Anubha (2002-07-13). "Anupam Kher: A retake of life's scenes". Times of India. Retrieved 2007-05-31.