ਅਨੂਪ ਉਪਾਧਿਆਇ ਇੱਕ ਭਾਰਤੀ ਅਭਿਨੇਤਾ ਹੈ ਜੋ ਕਾਮੇਡੀ ਸ਼ੈਲੀ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਸ ਦੀ ਕ੍ਰਿਤੀਆਂ ਵਿੱਚ 'ਐਫ.ਆਈ.ਆਰ', 'ਮੇ ਆਈ ਕਮ ਇਨ ਮੈਡਮ?', ਲਾਪਤਾਗੰਜ ਅਤੇ ਭਬੀਜੀ ਘਰ ਪਰ ਹੈ!' ਵਰਗੇ ਸਿਟਕਾਮ ਸ਼ਾਮਲ ਹਨ। ਉਹ ਵਰਤਮਾਨ 'ਚ ਸਬ ਟੀਵੀ ਦੇ ਕਾਮੇਡੀ ਸਿਟਕਾਮ ਜੀਜਾਜੀ ਛੱਤ ਪਰ ਹੈਂ ਵਿੱਚ "ਮੁਰਾਰੀ ਲਾਲ ਬੰਸਲ" ਅਤੇ " ਭਾਜੀ ਜੀ " ਵਿੱਚ "ਡੇਵਿਡ ਮਿਸ਼ਰਾ" ਦੀ ਭੂਮਿਕਾ ਨਿਭਾ ਰਿਹਾ ਹੈ।

ਅਨੂਪ ਉਪਾਧਿਆਇ
ਜਨਮ21 ਮਈ
ਗੰਜਧੁੰਦਵਾਰਾ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2006–ਵਰਤਮਾਨ
ਜੀਵਨ ਸਾਥੀਸੁਨੀਤੀ ਉਪਾਧਿਆਇ

ਟੈਲੀਵਿਜ਼ਨ

ਸੋਧੋ
ਸਾਲ ਟਾਈਟਲ ਭੂਮਿਕਾ ਚੈਨਲ
2006-08 ਐਫ.ਆਈ.ਆਰ.(ਟੀ ਵੀ ਸੀਰੀਜ਼) ਕਈ ਪਾਤਰ ਸਬ ਟੀਵੀ
2009-14 ਲਾਪਤਾਗੰਜ ਛੋਟੂ ਮਾਮਾ
2013 ਹਮ ਆਪਕੇ ਹੈਂ ਇਨਲਾਜ਼ ਫੂਫਾਜੀ
2014-16 ਨੀਲੀ ਛਤਰੀ ਵਾਲੇ ਗੋਵਰਧਨ ਦੂਬੇ ਜ਼ੀ ਟੀਵੀ
2015- ਮੌਜੂਦਾ ਭਬੀਜੀ ਘਰ ਪਰ ਹੈਂ! ਡੇਵਿਡ ਮਿਸ਼ਰਾ & ਟੀਵੀ
2016-17 ਮੇ ਆਈ ਕਮ ਇਨ ਮੈਡਮ? ਮਿਸਟਰ ਹਿਤੇਸ਼ੀ / ਚਪੜਾਸੀ ਲਾਈਫ ਔਕੇ
2018-ਮੌਜੂਦ ਜੀਜਾਜੀ ਛੱਤ ਪਰ ਹੈਂ ਮੁਰਾਰੀ ਬੰਸਲ ਸਬ ਟੀਵੀ

ਫਿਲਮੋਗਰਾਫੀ

ਸੋਧੋ
ਸਾਲ ਫਿਲਮ ਭੂਮਿਕਾ ਭਾਸ਼ਾ
2003 ਮੈਂ ਮਾਧੁਰੀ ਦੀਕਸ਼ਿਤ ਬਨਨਾ ਚਾਹਤੀ ਹੂੰ ਸੁਰੱਖਿਆ ਕਰਮਚਾਰੀ ਹਿੰਦੀ
2008 ਚਮਕੂ ਪੱਤਰਕਾਰ
ਭੂਤਨਾਥ ਟੀਚਰ

ਬਾਹਰੀ ਲਿੰਕ

ਸੋਧੋ
  • ਅਨੂਪ ਉਪਧਿਆਇ