ਅਬਜਦ ਗਿਣਤੀ
ਅਬਜਦ ਗਿਣਤੀ ਅਰਬੀ ਵਰਣਮਾਲਾ ਦੇ 28 ਅੱਖਰਾਂ ਦੇ ਨਿਰਧਾਰਤ ਗਿਣਤੀ ਮੁੱਲਾਂ ਉੱਤੇ ਆਧਾਰਿਤ ਰਹੇ ਹਨ, ਜਿਸ ਵਿੱਚ ਇੱਕ ਦਸ਼ਮਲਵ ਅੰਕ ਪ੍ਰਣਾਲੀ ਹੈ। ਇਹ 8ਵੀਂ ਸਦੀ ਵਿੱਚ ਅਰਬੀ ਅੰਕ ਤੋਂ ਪਹਿਲਾਂ ਦੇ ਅਰਬੀ ਬੋਲਣ ਵਾਲੇ ਜਗਤ ਵਿੱਚ ਵਰਤੀ ਜਾਂਦੀ ਰਹੀ ਹੈ।
ਅੱਖਰ ਮੁੱਲਸੋਧੋ
|
|
|
ਕੁਝ ਮੁੱਲ ਵੱਖ ਵੱਖ ਅਬਜਦ ਤਰਤੀਬਾਂ ਵਿੱਚ ਅਲੱਗ ਅਲੱਗ ਹਨ। ਚਾਰ ਫ਼ਾਰਸੀ ਅੱਖਰਾਂ ਲਈ ਇਹ ਮੁੱਲ ਵਰਤੇ ਜਾਂਦੇ ਹਨ:
ਮੁੱਲ | ਅੱਖਰ | ਨਾਂ | ਲਿਪਾਂਤਰਨ |
---|---|---|---|
2 | پ | pa | p |
3 | چ | čim | č |
7 | ژ | že | ž |
20 | گ | gaf | g |