ਜੇ (ਅੰਗਰੇਜ਼ੀ ਅੱਖਰ)
(J ਤੋਂ ਮੋੜਿਆ ਗਿਆ)
ਲਾਤੀਨੀ ਵਰਣਮਾਲਾ | |||
---|---|---|---|
Aa | Bb | Cc | Dd |
Ee | Ff | Gg | Hh |
Ii | Jj | Kk | Ll |
Mm | Nn | Oo | Pp |
Rr | Ss | Tt | |
Uu | Vv | Ww | Xx |
Yy | Zz |
J ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਦਸਵਾਂ ਅੱਖਰ ਹੈ। ਇਸ ਦਾ ਨਾਮ ਜੇ /ˈdʒeɪ/ ਜਾਂ ਜੇਯ ਹੈ।/ˈdʒaɪ/;[1][2] ਜਦੋਂ ਯ ਧੁਨੀ ਲਈ ਵਰਤੀਂਦਾ ਹੈ, ਇਸਨੂੰ ਯੋਦ (/ˈjɒd/ ਜਾਂ /ˈjoʊd/) ਕਿਹਾ ਜਾ ਸਕਦਾ ਹੈ।