ਅਬਦੁਲ ਕਲਾਮ ਟਾਪੂ
ਅਬਦੁਲ ਕਲਾਮ ਟਾਪੂ, ਪਹਿਲਾ ਨਾਂਅ ਵੀਲਰ ਟਾਪੂ, ਓਡੀਸ਼ਾ ਦੇ ਸਮੁੰਦਰੀ ਕੰਢੇ ਤੋਂ ਪਰੇ ਇੱਕ ਟਾਪੂ ਹੈ, ਜੋ ਕਿ ਸੂਬੇ ਦੀ ਰਾਜਧਾਨੀ ਭੁਬਨੇਸ਼ਵਰ ਤੋਂ ਤਕਰੀਬਨ 150 ਕਿਲੋਮੀਟਰ ਦੂਰ ਹੈ। ਇਹ ਟਾਪੂ ਪਹਿਲਾਂ ਅੰਗਰੇਜ਼ੀ ਲੈਫ਼ਟੀਨੈਂਟ ਵੀਲਰ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। 4 ਸਤੰਬਰ 2015, ਨੂੰ ਮਰਹੂਮ ਵਿਗਿਆਨੀ ਅਬਦੁਲ ਕਲਾਮ ਨੂੰ ਸ਼ਰਧਾਂਜਲੀ ਦੇਣ ਲਈ ਇਸ ਦਾ ਨਾਂਅ ਬਦਲ ਦਿੱਤਾ ਗਿਆ।[1][2][3]
ਹਵਾਲੇ
ਸੋਧੋ- ↑ "In tribute to India's 'Missile Man' APJ Abdul Kalam, Wheeler Island named after him". Zee News.
- ↑ "Kalam Island inspires youth in india. All India youth were proud to be a person lived in this generation for only india". TNP. Hyderabad, India. 5 September 2015.
- ↑ "Wheeler Island renamed after Missile Man". The Times of India. Retrieved 7 September 2015.