ਅਬੂ ਧਾਬੀ (ਇਮਰਾਤ)
ਅਬੂ ਧਾਬੀ, ਦਫ਼ਤਰੀ ਤੌਰ ਉੱਤੇ ਅਬੂ ਧਾਬੀ ਦੀ ਇਮਰਾਤ (Arabic: إمارة أبو ظبي), ਸੰਯੁਕਤ ਅਰਬ ਇਮਰਾਤ (ਯੂ.ਏ.ਈ.]] ਦੀਆਂ ਸੱਤ ਇਮਰਾਤਾਂ 'ਚੋਂ ਇੱਕ ਹੈ। "ਧਾਬੀ" ਇੱਥੋਂ ਦੇ ਇੱਕ ਮੂਲ ਹਿਰਨ ਜਾਤੀ ਦਾ ਅਰਬੀ ਨਾਂ ਹੈ ਜੋ ਪਹਿਲਾਂ ਇਸ ਇਲਾਕੇ 'ਚ ਆਮ ਮਿਲਦਾ ਸੀ। ਅਬੂ ਧਾਬੀ ਦਾ ਮਤਲਬ ਹੈ ਚੋਖੀਆਂ "ਧਾਬੀਆਂ" (ਹਿਰਨਾਂ) ਵਾਲੀ ਥਾਂ।[3] ਇਹ ਸੰਯੁਕਤ ਅਰਬ ਇਮਰਾਤ ਦੀ ਰਾਜਧਾਨੀ ਅਤੇ ਰਕਬੇ (67,340ਕਿ.ਮੀ.²) ਪੱਖੋਂ ਸਭ ਤੋਂ ਵੱਡੀ ਇਮਰਾਤ ਹੈ ਜੋ ਕੁੱਲ ਦੇਸ਼ ਦਾ ਲਗਭਗ 87 ਫ਼ੀਸਦੀ ਹੈ। ਇਹਦੀ ਵਸੋਂ ਵੀ ਸੱਤਾਂ ਇਮਰਾਤਾਂ 'ਚੋਂ ਸਭ ਤੋਂ ਵੱਧ ਹੈ। ਜੂਨ 2011 ਦੇ ਅੰਦਾਜ਼ੇ ਮੁਤਾਬਕ ਇਹਦੀ ਅਬਾਦੀ 2,120,700 ਸੀ ਜਿਹਨਾਂ 'ਚੋਂ 439, 100 (21% ਤੋਂ ਘੱਟ) ਲੋਕ ਇਮਰਾਤੀ ਨਾਗਰਿਕ ਹਨ।[2]
ਅਬੂ ਧਾਬੀ
أبوظبي | ||
---|---|---|
ਅਬੂ ਧਾਬੀ ਦੀ ਇਮਰਾਤ | ||
ਦੇਸ਼ | ਫਰਮਾ:Country data ਸੰਯੁਕਤ ਅਰਬ ਇਮਰਾਤ | |
ਇਮਰਾਤ | ਫਰਮਾ:Country data ਅਬੂ ਧਾਬੀ | |
ਸੰਯੁਕਤ ਬਾਦਸ਼ਾਹੀ ਤੋਂ ਅਜ਼ਾਦੀ | 2 ਦਸੰਬਰ 1971 | |
Seat | ਅਬੂ ਧਾਬੀ | |
ਉੱਪ-ਵਿਭਾਗ | ||
ਸਰਕਾਰ | ||
• ਕਿਸਮ | ਸੰਵਿਧਾਨਕ ਬਾਦਸ਼ਾਹੀ[1] | |
• ਇਮੀਰ | ਖ਼ਲੀਫ਼ਾ ਬਿਨ ਜ਼ਈਦ ਅਲ ਨਹਿਆਨ | |
ਖੇਤਰ | ||
• ਕੁੱਲ | 67,340 km2 (26,000 sq mi) | |
ਆਬਾਦੀ (2011) | ||
• ਕੁੱਲ | 22,10,700[2] | |
• ਘਣਤਾ | 35.7/km2 (92/sq mi) | |
ਸਮਾਂ ਖੇਤਰ | ਯੂਟੀਸੀ+4 (ਯੂ.ਏ.ਈ. ਮਿਆਰੀ ਸਮਾਂ) | |
• ਗਰਮੀਆਂ (ਡੀਐਸਟੀ) | ਯੂਟੀਸੀ+4 |
ਵਿਕੀਮੀਡੀਆ ਕਾਮਨਜ਼ ਉੱਤੇ ਅਬੂ ਧਾਬੀ ਨਾਲ ਸਬੰਧਤ ਮੀਡੀਆ ਹੈ।
ਹਵਾਲੇ
ਸੋਧੋ- ↑ http://www.wam.ae/servlet/Satellite?c=WamLocEnews&cid=1289999363226&pagename=WAM%2FWAM_E_Layout&parent=Query&parentid=1135099399852[permanent dead link]
- ↑ 2.0 2.1 "Statistical Yearbook of Abu Dhabi 2012". Statistics Centre - Abu Dhabi (SCAD). Archived from the original on 2012-09-23. Retrieved 2022-06-29.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-07-21. Retrieved 2021-10-13.
{{cite web}}
: Unknown parameter|dead-url=
ignored (|url-status=
suggested) (help)