ਅਭਿਨਵ ਮਨੋਹਰ
ਅਭਿਨਵ ਮਨੋਹਰ ਸਦਾਰੰਗਾਨੀ[1] (ਜਨਮ 16 ਸਤੰਬਰ 1994) ਇੱਕ ਭਾਰਤੀ ਕ੍ਰਿਕਟਰ ਹੈ।[2][3] ਉਸ ਨੇ 16 ਨਵੰਬਰ 2021 ਨੂੰ 2021-22 ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਸ਼ੁਰੂਆਤੀ ਕੁਆਰਟਰ ਫਾਈਨਲ ਵਿਚ ਕਰਨਾਟਕ ਲਈ ਟੀ-ਟਵੰਟੀ ਦੀ ਸ਼ੁਰੂਆਤ ਕੀਤੀ, ਜਿੱਥੇ ਉਸ ਨੇ ਨਾਬਾਦ 70 ਦੌੜਾਂ ਦੇ ਨਾਲ ਮੈਚ ਵਿਚ ਸਭ ਤੋਂ ਵੱਧ ਸਕੋਰ ਬਣਾਇਆ।[4][5] ਉਸ ਨੇ 19 ਦਸੰਬਰ 2021 ਨੂੰ 2021-22 ਵਿਜੇ ਹਜ਼ਾਰੇ ਟਰਾਫੀ ਦੇ ਸ਼ੁਰੂਆਤੀ ਕੁਆਰਟਰ ਫਾਈਨਲ ਵਿਚ ਕਰਨਾਟਕ ਲਈ ਵੀ ਆਪਣੀ ਲਿਸਟ 'ਏ' ਦੀ ਸ਼ੁਰੂਆਤ ਕੀਤੀ।[6]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਅਭਿਨਵ ਮਨੋਹਰ ਸਦਾਰੰਗਾਨੀ |
ਜਨਮ | ਫਰਮਾ:ਜਨਮ ਮਿਤੀ ਅਤੇ ਉਮਰ ਬੰਗਲੋਰ, ਕਰਨਾਟਕ, ਭਾਰਤ |
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ |
ਗੇਂਦਬਾਜ਼ੀ ਅੰਦਾਜ਼ | Leg break googly |
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
ਸਾਲ | ਟੀਮ |
2021/22–present | ਕਰਨਾਟਕਾ |
2022 | ਗੁਜਰਾਤ ਟਾਇਟਨਸ |
ਸਰੋਤ: Cricinfo, 22 November 2021 |
ਉਸ ਨੂੰ ਫਰਵਰੀ 2022 ਵਿਚ 'ਇੰਡੀਅਨ ਪ੍ਰੀਮੀਅਰ ਲੀਗ 2022' ਟੂਰਨਾਮੈਂਟ ਦੀ ਨਿਲਾਮੀ ਵਿਚ ਗੁਜਰਾਤ ਟਾਇਟਨਸ ਦੁਆਰਾ ਖਰੀਦਿਆ ਗਿਆ ਸੀ।[7][8]
ਹਵਾਲੇ
ਸੋਧੋ- ↑ "abhinav-manohar-sadarangani".
- ↑ "abhinav-manohar".
- ↑ "abhinav-manohar-makes-opportunity-count".
- ↑ "syed-mushtaq-ali-trophy-2021-22".
- ↑ "debutant-abhinav-manohar-propels-karnataka-into-quarters".
- ↑ "vijay-hazare-trophy-2021-22".
- ↑ "ipl-2022-auction-the-list-of-sold-and-unsold-players".
- ↑ "/ipl-2022-the-uncapped-ones-shahrukh-khan-umran-malik-and-more".