ਗੁਜਰਾਤ ਟਾਇਟਨਸ (ਜੀਟੀ) ਅਹਿਮਦਾਬਾਦ, ਗੁਜਰਾਤ, ਭਾਰਤ ਵਿੱਚ ਸਥਿਤ ਇੱਕ ਪੇਸ਼ੇਵਰ ਫਰੈਂਚਾਇਜ਼ੀ ਕ੍ਰਿਕਟ ਟੀਮ ਹੈ। ਟਾਇਟਨਸ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੁਕਾਬਲਾ ਕਰਦੇ ਹਨ।[1][2][3] 2021 ਵਿੱਚ ਸਥਾਪਿਤ, ਗੁਜਰਾਤ ਟਾਇਟਨਸ ਦਾ ਘਰੇਲੂ ਮੈਦਾਨ ਮੋਟੇਰਾ ਵਿੱਚ ਨਰਿੰਦਰ ਮੋਦੀ ਸਟੇਡੀਅਮ ਹੈ। ਫਰੈਂਚਾਇਜ਼ੀ ਦੀ ਮਲਕੀਅਤ CVC ਕੈਪੀਟਲ ਪਾਰਟਨਰਜ਼ ਦੀ ਹੈ। ਇਸ ਸਮੇਂ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ ਅਤੇ ਕੋਚ ਆਸ਼ੀਸ਼ ਨਹਿਰਾ ਹਨ।[4][5] ਉਨ੍ਹਾਂ ਨੇ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ 2022 ਸੀਜ਼ਨ ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ, ਜੋ ਕਿ ਉਨ੍ਹਾਂ ਦਾ ਪਹਿਲਾ ਸੀਜ਼ਨ ਵੀ ਸੀ।

ਗੁਜਰਾਤ ਟਾਇਟਨਸ
ਲੀਗਇੰਡੀਅਨ ਪ੍ਰੀਮੀਅਰ ਲੀਗ
ਖਿਡਾਰੀ ਅਤੇ ਸਟਾਫ਼
ਕਪਤਾਨਸ਼ੁਭਮਨ ਗਿੱਲ
ਕੋਚਅਸ਼ੀਸ਼ ਨਹਿਰਾ
ਮਾਲਕਸੀਵੀਸੀ ਕੈਪੀਟਲ ਪਾਰਟਨਰ
ਮੈਨੇਜਰਸਤਿਆਜੀਤ ਪਰਬ
ਟੀਮ ਜਾਣਕਾਰੀ
ਸ਼ਹਿਰਅਹਿਮਦਾਬਾਦ, ਗੁਜਰਾਤ, ਭਾਰਤ
ਸਥਾਪਨਾ25 ਅਕਤੂਬਰ 2021; 3 ਸਾਲ ਪਹਿਲਾਂ (2021-10-25)
ਘਰੇਲੂ ਮੈਦਾਨਨਰੇਂਦਰ ਮੋਦੀ ਸਟੇਡੀਅਮ, ਮੋਟੇਰਾ, ਅਹਿਮਦਾਬਾਦ
ਸਮਰੱਥਾ132,000
ਇਤਿਹਾਸ
ਇੰਡੀਅਨ ਪ੍ਰੀਮੀਅਰ ਲੀਗ ਜਿੱਤਾਂ(2022)
ਅਧਿਕਾਰਤ ਵੈੱਬਸਾਈਟ:gujarattitansipl.com

ਟੈਸਟ ਕਿਟ

ਕੈਂਸਰ ਜਾਗਰੂਕਤਾ ਕਿਟ

ਹਵਾਲੇ

ਸੋਧੋ
  1. "IPL 2022: Ahmedabad team officially named Gujarat Titans". Hindustantimes. 9 February 2022. Archived from the original on 7 November 2022. Retrieved 9 February 2022.
  2. "It's official! Ahmedabad IPL franchise to be called 'Gujarat Titans'". TIMESNOWNEWS.com. 9 February 2022. Archived from the original on 9 February 2022. Retrieved 9 February 2022.
  3. "Gujarat Titans unveiled as name for new Ahmedabad IPL franchise". ESPNcricinfo. Archived from the original on 9 February 2022. Retrieved 9 February 2022.
  4. "Hardik Pandya announced as captain of Ahmedabad team for IPL 2022, Rashid Khan and Shubman Gill included as draft picks". Hindustantimes.com. 21 January 2022. Archived from the original on 7 February 2022. Retrieved 7 February 2022.
  5. "Nehra all set to become head coach of Ahmedabad IPL team, Vikram Solanki to be 'Director of Cricket'". Indian express.com. 4 January 2022. Archived from the original on 7 February 2022. Retrieved 7 February 2022.

ਬਾਹਰੀ ਲਿੰਕ

ਸੋਧੋ