ਅਮਜਦ ਸਾਬਰੀ
ਅਮਜਦ ਫਰੀਦ ਸਾਬਰੀ (ਸ਼ਹੀਦ) (1970-2016) ਇੱਕ ਪਾਕਿਸਤਾਨੀ ਸੂਫ਼ੀ ਕਵਾਲ ਸੀ।
ਅਮਜਦ ਫਰੀਦ ਸਾਬਰੀ | |
---|---|
ਜਨਮ | ਅਮਜਦ ਫਰੀਦ ਸਾਬਰੀ ਦਸੰਬਰ 23, 1970[1] |
ਮੌਤ | ਜੂਨ 22, 2016[1] | (ਉਮਰ 45)
ਪੇਸ਼ਾ | ਕਵਾਲ, ਸੰਗੀਤਕਾਰ |
Parent | ਗ਼ੁਲਾਮ ਫਰੀਦ ਸਾਬਰੀ (ਪਿਤਾ) |
ਰਿਸ਼ਤੇਦਾਰ | ਮਕਬੂਲ ਅਹਿਮਦ ਸਾਬਰੀ (ਚਾਚਾ) |
ਸੰਗੀਤਕ ਕਰੀਅਰ | |
ਵੰਨਗੀ(ਆਂ) | ਸੂਫ਼ੀ |
ਸਾਜ਼ |
|
ਵੈਂਬਸਾਈਟ | ਅਧਿਕਾਰਿਤ ਵੈੱਬਸਾਈਟ |
ਜ਼ਿੰਦਗੀ
ਸੋਧੋਅਮਜਦ ਫਰੀਦ ਸਾਬਰੀ ਦਾ ਜਨਮ 23 ਦਸੰਬਰ 1976 ਵਿੱਚ ਗੁਲਾਮ ਫਰੀਦ ਸਾਬਰੀ ਦੇ ਘਰ ਕਰਾਚੀ ਵਿੱਚ ਹੋਇਆ ਸੀ। ਸਾਬਰੀ ਮੁਸਲਿਮ ਸੂਫ਼ੀਵਾਦ ਦਾ ਸਮਰੱਥਕ ਸੀ ਅਤੇ [ਕਵਾਲੀ] ਗਾਉਣ 'ਤੇ ਦੱਖਣੀ ਏਸ਼ੀਆ ਵਿੱਚ ਮਸ਼ਹੂਰ ਹੈ। ਉਹ ਆਪਣੇ ਪਿਤਾ ਅਤੇ ਚਾਚੇ ਦੁਆਰਾ ਲਿਖੀਆਂ ਕਵਿਤਾਵਾਂ ਵੀ ਗਾਉਦਾ ਸੀ।ਪਰਿਵਾਰ ਦਾ ਪਿਛੋਕੜ ਅਣਵੰਡੇ ਪੰਜਾਬ ਦੇ ਰੋਹਤਕ ਨਾਲ ਹੈ। ਪਿਤਾ ਗ਼ੁਲਾਮ ਫ਼ਰੀਦ ਸਾਬਰੀ ਦਾ ਜਨਮ 1930 ਵਿੱਚ ਰੋਹਤਕ ਵਿੱਚ ਹੋਇਆ। ਅਮਜਦ ਫਰੀਦ ਸਾਬਰੀ ਨੂੰ 22 ਜੂਨ 2016 'ਚ ਕਰਾਚੀ ਵਿੱਚ ਕਤਲ ਕਰ ਦਿੱਤਾ ਸੀ।[2] ਬਟਵਾਰੇ ਦੇ ਬਾਅਦ ਇਨ੍ਹਾਂ ਦਾ ਪਰਵਾਰ ਪਾਕਿਸਤਾਨ ਦੇ ਕਰਾਚੀ ਵਿੱਚ ਸ਼ਿਫਟ ਹੋ ਗਿਆ।
ਕੈਰੀਅਰ
ਸੋਧੋਆਪਣੇ ਪਰਵਾਰ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਅਮਜਦ ਫਰੀਦ ਸਾਬਰੀ ਨੇ ਵੀ ਖੂਬ ਨਾਮ ਕਮਾਇਆ। ਸਾਬਰੀ ਬਰਦਰਸ ਦੀਆਂ ਮਸ਼ਹੂਰ ਕੱਵਾਲੀਆਂ ‘ਭਰ ਦੋ ਝੋਲੀ..., ਤਾਜਦਾਰ-ਏ-ਹਰਮ...ਨੂੰ ਅਮਜਦ ਸਾਬਰੀ ਨੇ ਅਜੋਕੇ ਸ਼ਰੋਤਿਆਂ ਲਈ ਆਪਣੇ ਸੁਰਾਂ ਨਾਲ ਸਿੰਗਾਰਿਆ।
ਹਵਾਲੇ
ਸੋਧੋ- ↑ 1.0 1.1 Amjad Farid Sabri
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-06-23. Retrieved 2016-06-23.