ਅਮਰਜੀਤ ਸੋਹੀ (ਜਨਮ 8 ਮਾਰਚ 1964) ਇੱਕ ਕੈਨੇਡੀਅਨ ਸਿਆਸਤਦਾਨ, ਜੋ ਇਸ ਵੇਲੇ ਐਡਮੰਟਨ ਸਿਟੀ ਪ੍ਰੀਸ਼ਦ ਦਾ ਮੈਂਬਰ ਹੈ ਜਿਸ ਵਿੱਚ ਉਹ ਵਾਰਡ 12 ਦੀ ਨੁਮਾਇੰਦਗੀ ਕਰਦਾ ਹੈ।  

ਅਮਰਜੀਤ ਸੋਹੀ
ਕੈਨੇਡੀਅਨ Parliament ਮੈਂਬਰ
(ਐਡਮੰਟਨ ਮਿਲ ਵੁੱਡਜ)
ਦਫ਼ਤਰ ਸੰਭਾਲਿਆ
2015
ਤੋਂ ਪਹਿਲਾਂਨਵਾਂ ਜ਼ਿਲ੍ਹਾ
ਐਡਮੰਟਨ ਸਿਟੀ ਪ੍ਰੀਸ਼ਦ ਦਾ ਮੈਂਬਰ
ਦਫ਼ਤਰ ਵਿੱਚ
2010–ਵਰਤਮਾਨ
ਤੋਂ ਪਹਿਲਾਂਨਵਾਂ ਵਾਰਡ
ਹਲਕਾਵਾਰਡ 12
ਦਫ਼ਤਰ ਵਿੱਚ
2007–2010
ਤੋਂ ਪਹਿਲਾਂਟੈਰੀ ਸਵਾਨਾਘ
ਤੋਂ ਬਾਅਦਵਾਰਡ ਖਤਮ
ਹਲਕਾਵਾਰਡ 6
ਨਿੱਜੀ ਜਾਣਕਾਰੀ
ਜਨਮ (1964-03-08) ਮਾਰਚ 8, 1964 (ਉਮਰ 60)
ਬਨਭੌਰਾ, ਪੰਜਾਬ, ਭਾਰਤ
ਜੀਵਨ ਸਾਥੀਸਰਬਜੀਤ ਸੋਹੀ
ਬੱਚੇਨਵਸੀਰਤ ਸੋਹੀ
ਰਿਹਾਇਸ਼ਐਡਮੰਟਨ, ਅਲਬਰਟਾ

ਸੋਹੀ ਨੇ ਟੈਰੀ ਸਵਾਨਾਘ ਦੀ ਸੇਵਾਮੁਕਤੀ ਬਾਅਦ ਭਾਈਚਾਰੇ ਦੇ ਵਕੀਲ ਚਿਨਵੇ ਓਕੇਲੂ ਨੂੰ ਹਰਾਕੇ, ਪਿਛਲੀ ਚੋਣ ਵਿੱਚ ਚੌਥੀ ਜਗ੍ਹਾ ਲੈਣ ਦੇ ਬਾਅਦ ਐਡਮੰਟਨ ਸ਼ਹਿਰ ਵਿੱਚ 2007 ਵਿੱਚ ਆਪਣੀ ਸੀਟ ਹਾਸਲ ਕੀਤੀ ਸੀ। [1]

ਪਿਛੋਕੜ

ਸੋਧੋ

ਸੋਹੀ ਦਾ ਜਨਮ 1964 ਵਿੱਚ ਭਾਰਤ ਵਿੱਚ ਹੋਇਆ,[2] ਅਤੇ ਉਹ 1981 ਵਿੱਚ ਐਡਮਿੰਟਨ ਆ ਗਿਆ। ਉਸ ਤੋਂ ਬਾਅਦ ਉਹ ਦੱਖਣ ਐਡਮੰਟਨ ਵਿੱਚ ਰਹਿ ਰਿਹਾ ਹੈ। ਉਹ ਸ਼ਾਦੀਸ਼ੁਦਾ ਹੈ ਅਤੇ ਇੱਕ ਧੀ ਦਾ ਬਾਪ ਹੈ। ਸਿਟੀ ਪ੍ਰੀਸ਼ਦ  ਲਈ ਚੁਣੇ ਜਾਣ ਤੋਂ ਪਹਿਲਾਂ, ਸੋਹੀ ਐਡਮਿੰਟਨ ਆਵਾਜਾਈ ਪ੍ਰਣਾਲੀ ਲਈ ਇੱਕ ਬੱਸ ਡਰਾਈਵਰ ਦੇ ਤੌਰ  ਲਈ ਕੰਮ ਕਰਦਾ ਸੀ।

1988 ਵਿੱਚ, ਸੋਹੀ ਭਾਰਤ ਵਾਪਸ ਆਇਆ ਅਤੇ ਅੱਤਵਾਦ ਦੇ ਦੋਸ਼ ਹੇਠ ਬਿਹਾਰ ਦੇ ਰਾਜ ਵਿੱਚ ਗ੍ਰਿਫਤਾਰ ਕਰ ਲਿਆ  ਗਿਆ ਸੀ।  ਉਸ ਨੂੰ 1990 ਵਿੱਚ ਰਿਹਾ ਕੀਤਾ ਗਿਆ ਅਤੇ ਜਲਦੀ ਹੀ ਕੈਨੇਡਾ ਵਾਪਸ ਚਲਾ ਗਿਆ ਸੀ। [3]

ਹਵਾਲੇ

ਸੋਧੋ
  1. "Amarjeet Sohi - ਵਾਰਡ 6". City of Edmonton. Retrieved 2009-04-30.[permanent dead link]
  2. "Survey Says: Amarjeet Sohi". Edmonton Journal. September 20, 2007. Archived from the original on ਨਵੰਬਰ 9, 2012. Retrieved ਅਕਤੂਬਰ 21, 2015. {{cite news}}: Unknown parameter |dead-url= ignored (|url-status= suggested) (help)
  3. Paula Simons (February 14, 2015). "City councillor Amarjeet Sohi recalls his imprisonment in India in the 1980s". Edmonton Journal. Archived from the original on ਅਕਤੂਬਰ 22, 2015. Retrieved ਅਕਤੂਬਰ 21, 2015. {{cite news}}: Unknown parameter |dead-url= ignored (|url-status= suggested) (help)