ਐਡਮੰਟਨ
ਐਡਮੰਟਨ i/ˈɛdməntən/ ਕੈਨੇਡੀਆਈ ਸੂਬੇ ਐਲਬਰਟਾ ਦੀ ਰਾਜਧਾਨੀ ਹੈ। ਇਹ ਉੱਤਰੀ ਸਸਕਾਚਵਾਨ ਦਰਿਆ ਕੰਢੇ ਸਥਿਤ ਹੈ ਅਤੇ ਐਡਮੰਟਨ ਰਾਜਧਾਨੀ ਖੇਤਰ ਦਾ ਕੇਂਦਰ ਹੈ ਜਿਸ ਦੁਆਲੇ ਐਲਬਰਟਾ ਦਾ ਕੇਂਦਰੀ ਖੇਤਰ ਪੈਂਦਾ ਹੈ।
ਐਡਮੰਟਨ Edmonton |
|
---|---|
ਉਪਨਾਮ: ਦਾ ਬਿਗ ਈ, ਦਾ ਚੱਕ, ਜੇਤੂਆਂ ਦਾ ਸ਼ਹਿਰ, ਡੈਡਮੰਟਨ, ਈ-ਟਾਊਨ, ਐਡਮਨਚਕ, ਤਿਉਹਾਰਾਂ ਦਾ ਸ਼ਹਿਰ, ਰੈਡਮੰਟਨ, ਦਰਿਆਈ ਸ਼ਹਿਰ | |
ਮਾਟੋ: Industry, Integrity, Progress ਉਦਯੋਗ, ਏਕਤਾ, ਤਰੱਕੀ |
|
ਗੁਣਕ: 53°32′N 113°30′W / 53.533°N 113.500°W | |
ਦੇਸ਼ | ![]() |
ਸੂਬਾ | ਐਲਬਰਟਾ |
ਖੇਤਰ | ਐਡਮੰਟਨ ਰਾਜਧਾਨੀ ਖੇਤਰ |
ਮਰਦਮਸ਼ੁਮਾਰੀ ਵਿਭਾਗ | 11 |
ਸਥਾਪਤ | 1795 |
ਸੰਮਿਲਤ[1] - Town |
9 ਜਨਵਰੀ 1892 |
- ਸ਼ਹਿਰ | 8 ਅਕਤੂਬਰ 1904 |
ਅਬਾਦੀ (2011)[2][3][4] | |
- ਸ਼ਹਿਰ | 8,12,201 (5ਵਾਂ) |
- ਸ਼ਹਿਰੀ | 9,60,015 |
- ਮੁੱਖ-ਨਗਰ | 11,59,869 |
ਸਮਾਂ ਜੋਨ | ਪਹਾੜੀ ਸਮਾਂ ਜੋਨ (UTC−7) |
- ਗਰਮ-ਰੁੱਤ (ਡੀ0ਐੱਸ0ਟੀ) | ਪਹਾੜੀ ਸਮਾਂ ਜੋਨ (UTC−6) |
ਵੈੱਬਸਾਈਟ | City of Edmonton |
ਹਵਾਲੇਸੋਧੋ
- ↑ Alberta Municipal Affairs (September 17, 2010). "Municipal Profile – City of Edmonton". Retrieved October 2, 2010.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs named2011censusABmunis
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs named2011censusCMAs
- ↑ "Population and dwelling counts, for Canada, provinces and territories, and population centres, 2011 and 2006 censuses (Alberta)". Statistics Canada. February 8, 2012. Retrieved February 8, 2012.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |