ਅਮਰਾ ਰਾਮ (ਸੀਪੀਐਮ - ਨੇਤਾ)

ਅਮਰਾ ਰਾਮ (ਹਿੰਦੀ: अमरा राम, ਜਨਮ 5 ਅਗਸਤ 1955) ਇੱਕ ਭਾਰਤੀ ਸਿਆਸਤਦਾਨ ਅਤੇ ਕਿਸਾਨ ਨੇਤਾ ਹੈ, ਜੋ ਸਰਬ ਭਾਰਤ ਕਿਸਾਨ ਸਭਾ ਦਾ ਜੁਲਾਈ 2013 ਤੋਂ ਮੌਜੂਦਾ ਪ੍ਰਧਾਨ ਹੈ। ਉਹ ਰਾਜਸਥਾਨ ਵਿਧਾਨ ਸਭਾ ਵਿੱਚ 1993 ਤੋਂ  2013 ਤੱਕ ਵਿਧਾਇਕ ਰਿਹਾ। ਅਮਰਾਰਾਮਭਾਰਤੀਕਮਿਊਨਿਸਟ ਪਾਰਟੀ (ਮਾਰਕਸਵਾਦੀ) ਮੈਂਬਰ ਹੈ ਅਤੇ 2014 ਦੇ ਬਾਅਦ ਉਹ ਸੀਪੀਆਈ (ਐਮ) ਰਾਜਸਥਾਨ ਯੂਨਿਟ ਦਾ ਸੂਬਾ ਸਕੱਤਰ ਅਤੇ ਸੀਪੀਆਈ ਦੀ ਕੇਂਦਰੀ ਐਗਜੈਕਟਿਵ ਕਮੇਟੀ ਦਾ ਮੈਂਬਰ ਹੈ। [1][2]

ਅਮਰਾ ਰਾਮ (ਹਿੰਦੀ: अमरा राम)
ਪ੍ਰਧਾਨ ਸਰਬ ਭਾਰਤ ਕਿਸਾਨ ਸਭਾ
ਦਫ਼ਤਰ ਸੰਭਾਲਿਆ
27 ਜੁਲਾਈ 2013
ਤੋਂ ਪਹਿਲਾਂS. Ramachandran Pillai
ਐਮਐਲਏ, ਰਾਜਸਥਾਨ ਵਿਧਾਨ ਸਭਾ
ਦਫ਼ਤਰ ਵਿੱਚ
28 ਨਵੰਬਰ 1993 – 21 ਜਨਵਰੀ 2013
ਤੋਂ ਪਹਿਲਾਂRamdeo Singh Mahariya (Dhod) & Narayan Singh (Danta Ramgarh)
ਤੋਂ ਬਾਅਦPema Ram (Dhod) & Narayan Singh (Danta Ramgarh)
ਹਲਕਾDhod & Danta Ramgarh
 ਸੂਬਾ ਸਕੱਤਰ, ਰਾਜਸਥਾਨ (ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ))
ਦਫ਼ਤਰ ਸੰਭਾਲਿਆ
13 ਦਸੰਬਰ 2014
ਤੋਂ ਪਹਿਲਾਂVasudev Sharma
ਨਿੱਜੀ ਜਾਣਕਾਰੀ
ਜਨਮ (1955-08-05) 5 ਅਗਸਤ 1955 (ਉਮਰ 68)
Mundwara, ਸੀਕਰ, ਰਾਜਸਥਾਨ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਸੀਪੀਆਈ (ਐਮ)
ਅਲਮਾ ਮਾਤਰShri Kalyan Government College,
ਰਾਜਸਥਾਨ ਯੁਨੀਵ
ਕਿੱਤਾਐਮਐਲਏ, Politician, Farmer Leader

ਹਵਾਲੇ ਸੋਧੋ

  1. "Amra Ram elected new State Secretary,CPI-M". News Webindia. 14 December 2017. Archived from the original on 7 ਨਵੰਬਰ 2017. Retrieved 25 September 2017.
  2. "Leadership". Communist Party of India (Marxist) (in ਅੰਗਰੇਜ਼ੀ). Retrieved 2017-09-24.