ਅਮਰਿੰਦਰ ਸਿੰਘ ਰਾਜਾ ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਕਾਂਗਰਸ ਪਾਰਟੀ ਦਾ ਕਾਰਕੁਨ ਹੈ। ਇਨ੍ਹਾਂ ਨੇ ਪਹਿਲੀ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਗਿੱਦੜਬਾਹਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਉਹ ਇੰਡੀਅਨ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਵੀ ਰਿਹਾ ਹੈ।[1][2][3][4][5] 2024 ਦੀਆਂ ਲੋਕ ਸਭਾ ਚੋਣਾਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਹਰਾ ਕੇ ਚੋਣ ਜਿੱਤੇ।
ਅਮਰਿੰਦਰ ਸਿੰਘ ਰਾਜਾ ਵੜਿੰਗ | |
---|---|
ਐਮ.ਐਲ.ਏ, ਪੰਜਾਬ | |
ਦਫ਼ਤਰ ਵਿੱਚ December 2014-Present | |
ਤੋਂ ਪਹਿਲਾਂ | ਮਨਪ੍ਰੀਤ ਸਿੰਘ ਬਾਦਲl |
ਹਲਕਾ | ਗਿੱਦੜਬਾਹਾ |
ਪ੍ਰਧਾਨ ਇੰਡੀਅਨ ਯੂਥ ਕਾਂਗਰਸ | |
ਤੋਂ ਪਹਿਲਾਂ | ਰਾਜੀਵ ਸਤਵ |
ਨਿੱਜੀ ਜਾਣਕਾਰੀ | |
ਜਨਮ | 29 ਨਵੰਬਰ 1977 ਪਿੰਡ ਵੜਿੰਗ, ਸ੍ਰੀ ਮੁਕਤਸਰ ਸਾਹਿਬ, ਪੰਜਾਬ |
ਸਿਆਸੀ ਪਾਰਟੀ | ਕਾਂਗਰਸ ਪਾਰਟੀ |
ਬੱਚੇ | Aekom Warring (ਧੀ) ਅਮਨਿੰਦਰ ਸਿੰਘ ਵੜਿੰਗ (ਪੁਤਰ) |
ਰਿਹਾਇਸ਼ | ਸ੍ਰੀ ਮੁਕਤਸਰ ਸਾਹਿਬ |
ਵੈੱਬਸਾਈਟ | Official Facebook |
ਨਿੱਜੀ ਜਿੰਦਗੀ
ਰਾਜੇ ਵੜਿੰਗ ਦੇ ਮਾਤਾ ਪਿਤਾ ਦਾ ਦੇਹਾਂਤ ਬਚਪਨ ‘ਚ ਹੀ ਹੋ ਗਿਆ ਸੀ ਤੇ ਇਨ੍ਹਾਂ ਦੇ ਨਾਨਕੇ ਪਰਿਵਾਰ ਨੇ ਹੀ ਪਾਲਣ ਪੋਸ਼ਣ ਕੀਤਾ। ਇਨ੍ਹਾਂ ਦਾ ਵਿਆਹ ਅੰਮ੍ਰਿਤਾ ਸਿੰਘ ਨਾਲ ਹੋਇਆ; ਪਰਿਵਾਰ ‘ ਚ ਦੋ ਬੱਚੇ ਇੱਕ ਧੀ ਤੇ ਪੁੱਤਰ ਹਨ।ਪਹਿਲਾਂ ਇਨ੍ਹਾਂ ਨੂੰ ਰਾਜਾ ਸੋਥਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ; ਬਾਦ ‘ਚ ਇਨ੍ਹਾਂ ਨੇ ਆਪਣੇ ਦਾਦਕੇ ਪਿੰਡ ‘ਵੜਿੰਗ ‘ਦਾ ਨਾਂ ਆਪਣੇ ਨਾਂ ਨਾਲ ਲਾਉਣਾ ਸ਼ੁਰੂ ਕੀਤਾ।
Family
ਸੋਧੋBorn to Kuldeep Singh and Malkeet Kaur, he lost his parents when he was still a child, and was brought up by his maternal uncles. He is married to Amrita Singh, and he has a son and a daughter. He was earlier known as Raja Sotha, with Sotha being the name of his maternal village. Later, he began using the name of his paternal village called Warring.
ਹਵਾਲੇ
ਸੋਧੋ- ↑ "Winning candidates: Partywise Results Punjab State Assembly Elections 2012". Archived from the original on 2013-05-06. Retrieved 2015-12-11.
{{cite web}}
: Unknown parameter|dead-url=
ignored (|url-status=
suggested) (help) - ↑ Myneta
- ↑ "Warring a giant killer". Archived from the original on 2013-10-16. Retrieved 2015-12-11.
{{cite web}}
: Unknown parameter|dead-url=
ignored (|url-status=
suggested) (help) Archived 2013-10-16 at the Wayback Machine. - ↑ "Candidate list sets congress cadres on fire". Archived from the original on 2013-06-28. Retrieved 2015-12-11.
{{cite web}}
: Unknown parameter|dead-url=
ignored (|url-status=
suggested) (help) - ↑ "Mixed performance by Rahul's chosen ones in Punjab". Archived from the original on 2013-10-10. Retrieved 2015-12-11.
{{cite web}}
: Unknown parameter|dead-url=
ignored (|url-status=
suggested) (help) Archived 2013-10-10 at the Wayback Machine.