ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸ ਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ।[1] ਇਸ ਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।

ਅਮਰੀਕੀ ਸਮੋਆ
Amerika Sāmoa / Sāmoa Amelika
Flag of ਅਮਰੀਕੀ ਸਮੋਆ
Coat of arms of ਅਮਰੀਕੀ ਸਮੋਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Samoa, Muamua Le Atua"  (ਸਮੋਈ)
"ਸਮੋਆ, ਪਹਿਲੋਂ ਰੱਬ"
ਐਨਥਮ: ਸਿਤਾਰਿਆਂ ਨਾਲ ਜੜਿਆ ਝੰਡਾ, Amerika Samoa
Location of ਅਮਰੀਕੀ ਸਮੋਆ
ਰਾਜਧਾਨੀਪਾਗੋ ਪਾਗੋ1 (ਯਥਾਰਥ ਵਿੱਚ), ਫ਼ਾਗਤੋਗੋ (ਸਰਕਾਰ ਦਾ ਟਿਕਾਣਾ)
ਸਭ ਤੋਂ ਵੱਡਾ ਸ਼ਹਿਰਤਫ਼ੂਨਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ,
Samoan
ਵਸਨੀਕੀ ਨਾਮਅਮਰੀਕੀ ਸਮੋਈ
ਸਰਕਾਰਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ
• ਰਾਜਖੇਤਰ
ਬਰਾਕ ਓਬਾਮ (ਲੋਕਤੰਤਰੀ ਪਾਰਟੀ)
• ਰਾਜਪਾਲ
ਤੋਗੀਓਲਾ ਤੂਲਾਫ਼ੋਨੋ (ਲੋਕਤੰਤਰੀ ਪਾਰਟੀ)
• ਲੈਫਟੀਨੈਂਟ ਰਾਜਪਾਲ
ਇਪੂਲਾਸੀ ਏਤੋਫ਼ੇਲੇ ਸੁਨੀਆ (ਲੋਕਤੰਤਰੀ ਪਾਰਟੀ)
ਵਿਧਾਨਪਾਲਿਕਾਫੋਨੋ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ
• ਤਿਪੱਖੀ ਇਜਲਾਸ
1899
• ਤੁਤੂਈਲਾ ਦੀ ਸੌਂਪਣੀ ਦਾ ਇਕਰਾਰਨਾਮਾ

1900
• ਮਨੂਆ ਦੀ ਸੌਂਪਣੀ ਦਾ ਇਕਰਾਰਨਾਮਾ

1904
• ਸਵੇਨ ਟਾਪੂ ਉੱਤੇ ਕਬਜ਼ਾ

11925
ਖੇਤਰ
• ਕੁੱਲ
197.1 km2 (76.1 sq mi) (212ਵਾਂ)
• ਜਲ (%)
0
ਆਬਾਦੀ
• 2010 ਜਨਗਣਨਾ
55,519 (208ਵਾਂ)
• ਘਣਤਾ
326/km2 (844.3/sq mi) (38ਵਾਂ)
ਜੀਡੀਪੀ (ਪੀਪੀਪੀ)2007 ਅਨੁਮਾਨ
• ਕੁੱਲ
$537 ਮਿਲੀਅਨ (n/a)
• ਪ੍ਰਤੀ ਵਿਅਕਤੀ
$8,000 (n/a)
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC-11 (ਸਮੋਆ ਮਿਆਰੀ ਸਮਾਂ)
ਕਾਲਿੰਗ ਕੋਡ+1-684
ਇੰਟਰਨੈੱਟ ਟੀਐਲਡੀ.as
  1. ਫ਼ਾਗਾਤੋਗੋ ਨੂੰ ਸਰਕਾਰ ਦਾ ਟਿਕਾਣ ਮੰਨਿਆ ਜਾਂਦਾ ਹੈ।
ਸਮੋਆ ਟਾਪੂ-ਸਮੂਹ
ਅਮਰੀਕੀ ਸਮੋਆ ਦੀ ਤਟਰੇਖਾ

ਹਵਾਲੇ

ਸੋਧੋ
  1. "Introduction::American Samoa". Archived from the original on 2018-12-26. Retrieved 2012-12-13. {{cite web}}: Unknown parameter |dead-url= ignored (|url-status= suggested) (help) Archived 2019-01-08 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2019-01-08. Retrieved 2012-12-13. {{cite web}}: Unknown parameter |dead-url= ignored (|url-status= suggested) (help) Archived 2019-01-08 at the Wayback Machine.