ਸਮੋਆ
ਸਮੋਆ (ਸਮੋਈ: Sāmoa), ਅਧਿਕਾਰਕ ਤੌਰ 'ਤੇ ਸਮੋਆ ਦਾ ਸੁਤੰਤਰ ਮੁਲਕ (ਸਮੋਈ: Malo Sa'oloto Tuto'atasi o Sāmoa), ਜਿਸਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦ ਸੀ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੋਈ ਟਾਪੂਆਂ ਦੇ ਪੱਛਮੀ ਹਿੱਸੇ ਵਿੱਚ ਫੈਲਿਆ ਦੇਸ਼ ਹੈ। ਇਹ ਨਿਊਜ਼ੀਲੈਂਡ ਤੋਂ ੧੯੬੨ ਵਿੱਚ ਅਜ਼ਾਦ ਹੋਇਆ। ਇਸਦੇ ਦੋ ਮੁੱਖ ਟਾਪੂ ਹਨ ਊਪੋਲੂ ਅਤੇ ਪਾਲੀਨੇਸ਼ੀਆ ਦੇ ਸਭ ਤੋਂ ਵੱਡੇ ਟਾਪੂਆਂ 'ਚੋਂ ਇੱਕ ਸਾਵਾਈ। ਇਸਦੀ ਰਾਜਧਾਨੀ ਆਪੀਆ ਅਤੇ ਫ਼ਾਲਿਓਲੋ ਅੰਤਰਰਾਸ਼ਟਰੀ ਹਵਾਈ-ਅੱਡਾ ਊਪੋਲੂ ਟਾਪੂ ਉੱਤੇ ਸਥਿਤ ਹਨ।
ਸਮੋਆ ਦਾ ਸੁਤੰਤਰ ਮੁਲਕ Malo Saʻoloto Tutoʻatasi o Sāmoa | |||||
---|---|---|---|---|---|
| |||||
ਮਾਟੋ: "Fa'avae i le Atua Sāmoa" "ਸਮੋਆ ਰੱਬ ਉੱਤੇ ਉਸਰਿਆ ਹੈ" | |||||
ਐਨਥਮ: ਅਜ਼ਾਦੀ ਦਾ ਝੰਡਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਆਪੀਆ | ||||
ਅਧਿਕਾਰਤ ਭਾਸ਼ਾਵਾਂ |
| ||||
ਨਸਲੀ ਸਮੂਹ (੨੦੦੧) |
| ||||
ਵਸਨੀਕੀ ਨਾਮ | ਸਮੋਈ | ||||
ਸਰਕਾਰ | ਇਕਾਤਮਕ ਸੰਸਦੀ ਗਣਰਾਜ | ||||
• ਓ ਲੇ ਆਓ ਓ ਲੋ ਮਾਲੋਅ | ਤੁਫ਼ੂਗਾ ਏਫ਼ੀ | ||||
• ਪ੍ਰਧਾਨ ਮੰਤਰੀ | ਤੂਈਲੀਪਾ ਆਈਓਨੋ ਸੈਲੇਲੇ ਮਾਲੀਲੇਗਾਓਈ | ||||
ਵਿਧਾਨਪਾਲਿਕਾ | ਵਿਧਾਨ ਸਭਾ | ||||
ਸੁਤੰਤਰਤਾ | |||||
• ਨਿਊਜ਼ੀਲੈਂਡ ਤੋਂ | ੧ ਜਨਵਰੀ ੧੯੬੨[1] | ||||
ਖੇਤਰ | |||||
• ਕੁੱਲ | [convert: invalid number] (੧੭੪ਵਾਂ) | ||||
• ਜਲ (%) | ੦.੩ | ||||
ਆਬਾਦੀ | |||||
• ੨੦੧੨ ਅਨੁਮਾਨ | ੧੯੪,੩੨੦[2] (੧੬੬ਵਾਂ) | ||||
• ੨੦੦੬ ਜਨਗਣਨਾ | ੧੭੯,੧੮੬ | ||||
• ਘਣਤਾ | [convert: invalid number] (੧੪੪ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੧.੦੯੦ ਬਿਲੀਅਨ[3] | ||||
• ਪ੍ਰਤੀ ਵਿਅਕਤੀ | $੫,੯੬੫[3] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੬੩੦ ਮਿਲੀਅਨ[3] | ||||
• ਪ੍ਰਤੀ ਵਿਅਕਤੀ | $੩,੪੫੧[3] | ||||
ਐੱਚਡੀਆਈ (੨੦੦੭) | ੦.੬੮੫ Error: Invalid HDI value · ੯੪ਵਾਂ | ||||
ਮੁਦਰਾ | ਤਾਲਾ (WST) | ||||
ਸਮਾਂ ਖੇਤਰ | UTC+੧੩ਬ (UTC+੧੩:੦੦) | ||||
• ਗਰਮੀਆਂ (DST) | UTC+੧੪ (UTC+੧੪:੦੦) | ||||
ਡਰਾਈਵਿੰਗ ਸਾਈਡ | ਖੱਬੇਸ | ||||
ਕਾਲਿੰਗ ਕੋਡ | ੬੮੫ | ||||
ਇੰਟਰਨੈੱਟ ਟੀਐਲਡੀ | .ws |
ਹਵਾਲੇ
ਸੋਧੋ- ↑ New Zealand Ministry for Culture and Heritage (19 July 2010). "Towards independence - NZ in Samoa". nzhistory.net.nz. Retrieved 29 April 2011.
- ↑ "CIA - The World Factbook". cia.gov. 2012. Archived from the original on 21 ਮਈ 2016. Retrieved 9 August 2012.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Samoa". International Monetary Fund. Retrieved 20 April 2012.
- ↑ Staff/Agencies (31 December 2011). "Samoa skips Friday in time zone change". ABC Australia. Archived from the original on 16 ਜਨਵਰੀ 2012. Retrieved 16 January 2012.
{{cite news}}
: Unknown parameter|dead-url=
ignored (|url-status=
suggested) (help) - ↑ Chang, Richard S. (8 September 2009). "In Samoa, Drivers Switch to Left Side of the Road". The New York Times. Retrieved 23 May 2010.