ਅਮਰ ਲਾਲ
ਅਮਰ ਲਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਦੇ ਘੱਟ ਗਿਣਤੀ ਮਾਮਲਿਆਂ ਦੇ ਸਲਾਹਕਾਰ ਹੈ।[1] ਉਸਨੂੰ ਹਾਲ ਹੀ ਵਿੱਚ ਮੁਹੰਮਦ ਮੀਆਂ ਸੂਮਰੂ ਦੁਆਰਾ ਪਾਕਿਸਤਾਨ ਵਿੱਚ ਮਦਰੱਸਿਆਂ ਦੇ ਕਾਬੂ ਲਈ ਵਿਸ਼ੇਸ਼ ਤੌਰ ਤੇ ਸਲਾਹਕਾਰ ਚੁਣਿਆ ਗਿਆ ਹੈ, ਹਾਲਾਂਕਿ ਉਹ ਇੱਕ ਹਿੰਦੂ ਹੈ।[2]
ਹਵਾਲੇ
ਸੋਧੋ- ↑ Proposal to increase seats for minorities forwarded to EC- Pakistan Times Archived ਮਈ 25, 2024, at Archive.is
- ↑ Hindu appointed PM's adviser on madrassasDaily Times of Pakistan - January 10, 2008 Archived June 6, 2011[Date mismatch], at the Wayback Machine.