ਅਮੀਰ ਕੁਮਾਰ
ਨਿੱਜੀ ਜਾਣਕਾਰੀ
ਪੂਰਾ ਨਾਮ ਅਮੀਰ ਚੰਦ ਕੁਮਾਰ
ਜਨਮ (1923-08-10)10 ਅਗਸਤ 1923
ਲਾਹੌਰ, ਬ੍ਰਿਟਿਸ਼ ਭਾਰਤ
ਮੌਤ 25 ਜਨਵਰੀ 1980(1980-01-25) (ਉਮਰ 56)
ਲਖਨਊ, ਉੱਤਰ ਪ੍ਰਦੇਸ਼, ਭਾਰਤ
ਮੈਡਲ ਰਿਕਾਰਡ

ਫਰਮਾ:ਮੈਡਲਸਪੋਰਟ ਫਰਮਾ:ਮੈਡਲ ਮੁਕਾਬਲਾ

 ਭਾਰਤ ਦਾ/ਦੀ ਖਿਡਾਰੀ

ਫਰਮਾ:ਮੈਡਲ ਗੋਲਡ ਫਰਮਾ:ਮੈਡਲਗੋਲਡ

ਅਮੀਰ ਚੰਦ ਕੁਮਾਰ (10 ਅਗਸਤ, 1923 – 25 ਜਨਵਰੀ, 1980) ਇੱਕ ਉਘਾ ਭਾਰਤੀ ਫੀਲਡ ਹਾਕੀ ਖਿਡਾਰੀ ਸੀ ਜਿਸਨੇ 1948 ਦੇ ਸਮਰ ਓਲੰਪਿਕ ਅਤੇ 1956 ਸਮਰ ਓਲੰਪਿਕ ਵਿੱਚ ਦੋਨਾਂ ਵਿੱਚ ਸੋਨ ਤਗਮਾ ਜਿੱਤਿਆ ਸੀ। [1]

ਹਵਾਲੇ

ਸੋਧੋ
  1. Amir Kumar, Sports-Reference / Olympic Sports. Retrieved 2019-02-16.