ਅਯੋਸ਼ੀ ਤਾਲੁਕਦਾਰ (ਅੰਗ੍ਰੇਜ਼ੀ: Ayoshi Talukdar) ਇੱਕ ਭਾਰਤੀ ਅਭਿਨੇਤਰੀ ਹੈ, ਜੋ ਮੁੱਖ ਤੌਰ 'ਤੇ ਬੰਗਾਲੀ ਸਿਨੇਮਾ ਉਦਯੋਗ ਵਿੱਚ ਕੰਮ ਕਰਦੀ ਹੈ। 2021 ਵਿੱਚ, ਉਹ ਤਥਾਗਤ ਸਿੰਘਾ ਦੁਆਰਾ ਨਿਰਦੇਸ਼ਿਤ ਫਿਲਮ ਉਮਾ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।[1][2]

ਅਯੋਸ਼ੀ ਤਾਲੁਕਦਾਰ
ਜਨਮ
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2017–ਮੌਜੂਦ

ਕੈਰੀਅਰ

ਸੋਧੋ

ਤਾਲੁਕਦਾਰ ਨੇ ਆਪਣੀ ਪਹਿਲੀ ਫਿਲਮ ਆਸਕਰ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਆਸਕਰ ਤੋਂ ਇਲਾਵਾ ਉਸਨੇ ਸੱਤਿਆਵੇਸ਼ੀ ਬਯੋਮਕੇਸ਼, ਥਾਈ ਕਰੀ, ਦਾਦੂਰ ਕੀਰਤੀ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। 2021 ਵਿੱਚ ਉਹ ਫਿਲਮ <i id="mwGA">ਉਮਾ</i> ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਤਥਾਗਤ ਸਿੰਘਾ ਕਰ ਰਿਹਾ ਹੈ।[3][4][5][6]

ਫਿਲਮਾਂ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ ਰੈਫ.
2018 ਆਸਕਰ ਕੋਇਲ ਬੰਗਾਲੀ ਫਿਲਮ [7]
2019 ਸਤਾਨਵੇਸ਼ੀ ਬਯੋਮਕੇਸ਼ ਹਿਨਾ ਮਲਿਕ ਬੰਗਾਲੀ ਫਿਲਮ [8]
2019 ਥਾਈ ਕਰੀ ਬੰਗਾਲੀ [9]
2020 ਹਰਨੋ ਪਰਾਪਤਿ ਬੰਗਾਲੀ [9]
2020 ਦਾਦੂਰ ਕੀਰਤੀ ਤੋਰਸ਼ਾ ਬੰਗਾਲੀ [10]
2022 ਹਿਰੋਕਗੋਰ ਹਾਇਰ ਬੰਗਾਲੀ [11]
2022 ਆਮਰਪਾਲੀ ਬੰਗਾਲੀ [12]
2022 ਹਾਰ ਮਨ ਹਾਰ ਬੰਗਾਲੀ [13]
2023 ਆਰਚੀ ਗੈਲਰੀ ਬੰਗਾਲੀ [14]
2023 ਉਮਾ ਪਿੰਕੀ ਹਿੰਦੀ [15]

ਵੈੱਬ ਸੀਰੀਜ਼

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ ਰੈਫ.
2018 ਏਕਨ ਬਾਬੂ ਵੈੱਬ ਸੀਰੀਜ਼ ਬੰਗਾਲੀ

ਹਵਾਲੇ

ਸੋਧੋ
  1. "Ayoshi and Om in Pathikrit Basu's upcoming romcom - Times of India". The Times of India (in ਅੰਗਰੇਜ਼ੀ). Retrieved 21 July 2021.
  2. "Ayoshi is super excited about working with Kajal Aggarwal and Harsh Chhaya - Times of India". The Times of India (in ਅੰਗਰੇਜ਼ੀ). Retrieved 21 July 2021.
  3. "Ayoshi Talukdar on shooting for her Bollywood debut film 'Uma'". The Telegraph (India). Retrieved 21 July 2021.
  4. "Om, Ayoshi to romance in Pathikrit Basu's next - Times of India". The Times of India (in ਅੰਗਰੇਜ਼ੀ). Retrieved 21 July 2021.
  5. "Ayoshi Talukdar gets ready to start shooting for a new romcom with Om". The Telegraph (India). Retrieved 21 July 2021.
  6. "Ayoshi Talukdar on her upcoming film 'Hirakgarer Hire'". The Telegraph (India). Retrieved 24 September 2021.
  7. "Partha Sarathi Manna's next 'Oskar' has an Oscar connection? - Times of India". The Times of India (in ਅੰਗਰੇਜ਼ੀ). Retrieved 21 July 2021.
  8. "সত্তরের সময়ে খুন, রহস্যের জট খুলবে 'সত্যান্বেষী ব্যোমকেশ'". Indian Express Bangla (in Bengali). Retrieved 21 July 2021.
  9. 9.0 9.1 "Ayoshi Talukdar movies, filmography, biography and songs". Cinestaan. Archived from the original on 5 ਜੁਲਾਈ 2020. Retrieved 21 July 2021.
  10. "Bartaman Patrika". bartamanpatrika.com. Retrieved 21 July 2021.
  11. "Anandalok". anandalok.in. Retrieved 22 July 2021.
  12. Ananda, A. B. P. (5 November 2022). "সোমরাজ আয়ুষীর রসায়ন দেখা যাবে না বড়পর্দায়, ওটিটিতে মুক্তি পেল 'আম্রপালি'". bengali.abplive.com (in Bengali). Retrieved 6 November 2022.
  13. "Soham and Paayel reunites after 13 years, Ayoshi headlines Raja Chanda's 'Haar Mana Haar' - Times of India". The Times of India (in ਅੰਗਰੇਜ਼ੀ). Retrieved 6 November 2022.
  14. "Bonny And Ayoshi Pairs For Bengali Film Archier Gallery". The Kolkata Mail (in ਅੰਗਰੇਜ਼ੀ (ਅਮਰੀਕੀ)). 17 April 2022. Retrieved 6 November 2022.
  15. "কলকাতায় শ্যুটিংয়ে ব্যস্ত কাজল আগরওয়াল, ছবিতে গুরুত্বপূর্ণ রোলে শহরের মেয়ে আয়ুষী". News18 Bengali (in Bengali). Retrieved 21 July 2021.

ਬਾਹਰੀ ਲਿੰਕ

ਸੋਧੋ