ਅਰਕੀ ਵਿਧਾਨ ਸਭਾ ਹਲਕਾ

ਅਰਕੀ ਵਿਧਾਨ ਸਭਾ ਹਲਕਾ ਹਿਮਾਚਲ ਪ੍ਰਦੇਸ਼ ਦੇ 68 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਸੋਲਨ ਜ਼ਿਲੇ ਵਿੱਚ ਸਥਿੱਤ ਇਹ ਹਲਕਾ ਜਨਰਲ ਹੈ।[1] 2012 ਵਿੱਚ ਇਸ ਖੇਤਰ ਵਿੱਚ ਕੁੱਲ 77,927 ਵੋਟਰ ਸਨ। [2]

ਅਰਕੀ ਵਿਧਾਨ ਸਭਾ ਹਲਕਾ

ਵਿਧਾਇਕ ਸੋਧੋ

2012 ਦੇ ਵਿਧਾਨ ਸਭਾ ਚੋਣਾਂ ਵਿੱਚ ਗੋਵਿੰਦ ਰਾਮ ਸ਼ਰਮਾ ਇਸ ਹਲਕੇ ਦੇ ਵਿਧਾਇਕ ਚੁਣੇ ਗਏ। ਹੁਣ ਤੱਕ ਦੇ ਵਿਧਾਇਕਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਵਿਧਾਇਕ ਰਜਿਸਟਰਡ ਵੋਟਰ ਵੋਟਰ % ਜੇਤੂ ਦਾ ਵੋਟ ਅੰਤਰ ਸਰੋਤ
2012 ਭਾਜਪਾ ਗੋਵਿੰਦ ਰਾਮ ਸ਼ਰਮਾ 77,927 73.4 2,075 [2]
2007 ਭਾਜਪਾ ਗੋਬਿੰਦ ਰਾਮ 61,161 75.8 6,687 [3]
2003 ਭਾਰਤੀ ਰਾਸ਼ਟਰੀ ਕਾਂਗਰਸ ਧਰਮ ਪਾਲ ਠਾਕੁਰ 55,717 71.4 1,043 [4]
1998 ਭਾਰਤੀ ਰਾਸ਼ਟਰੀ ਕਾਂਗਰਸ ਧਰਮ ਪਾਲ ਠਾਕੁਰ 48,716 71 578 [5]
1993 ਭਾਰਤੀ ਰਾਸ਼ਟਰੀ ਕਾਂਗਰਸ ਧਰਮ ਪਾਲ 42,454 68.6 5,727 [6]
1990 ਭਾਜਪਾ ਨਗਿਨ ਚੰਦਰ ਪਾਲ 38,518 59.8 10,998 [7]
1985 ਭਾਰਤੀ ਰਾਸ਼ਟਰੀ ਕਾਂਗਰਸ ਹੀਰਾ ਸਿੰਘ ਪਾਲ 30,124 72.5 6,412 [8]
1982 ਭਾਜਪਾ ਨਗਿਨ ਚੰਦਰ ਪਾਲ 28,424 72.3 2,219 [9]
1977 ਜਨਤਾ ਪਾਰਟੀ ਨਗਿਨ ਚੰਦਰ ਪਾਲ 25,072 #57.5 8,317 [10]
ਸਿਲਿਸਲੇਵਾਰ

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. (PDF) Delimitation of Parliamentary and Assembly Constituencies Order, 2008, Schedule XI (Report). ਭਾਰਤ ਚੋਣ ਕਮਿਸ਼ਨ. pp. 158–64. http://eci.nic.in/eci_main/CurrentElections/CONSOLIDATED_ORDER%20_ECI%20.pdf. 
  2. 2.0 2.1 (PDF) Statistical Report On General Election, 2012 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_2012/StatReport_Vidhan_Sabha_Elections_2012_HP.pdf. 
  3. (PDF) Statistical Report On General Election, 2007 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/statisticalreports/SE_2007/StatReport_DEC_2007_HIMACHAL_after_IC.pdf. 
  4. (PDF) Statistical Report On General Election, 2003 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_Feb_2003/StatReport2003_HP.pdf. 
  5. (PDF) Statistical Report On General Election, 1998 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1998/StatisticalReport-HP98.pdf. 
  6. (PDF) Statistical Report On General Election, 1993 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1993/Statistical%20Report%201993%20Himachal%20Pradesh.pdf. 
  7. (PDF) Statistical Report On General Election, 1990 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1990/Statisticall%20Report%20Himachal%20Pradesh%201990.pdf. 
  8. (PDF) Statistical Report On General Election, 1985 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1985/StatisticalReport%201985%20Himachal%20Pradesh.pdf. 
  9. (PDF) Statistical Report On General Election, 1982 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1982/Statistical%20Report%201982%20Himachal%20Pradesh.pdf. 
  10. (PDF) Statistical Report On General Election, 1977 To The Legislative Assembly Of Himachal Pradesh (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/SE_1977/Statistical%20Report%201977%20Himachal%20Pradesh.pdf.