ਅਰਜੁਨ ਪਟਿਆਲਾ
ਅਰਜੁੁੁਨ ਪਟਿਆਲਾ ਆਉਣ ਵਾਲੀ ਭਾਰਤੀ ਰੋਮਾਂਟਿਕ ਕਾਮੇਡੀ ਫ਼ਿਲਮ, ਰੋਹਿਤ ਜੁਗਰਾਜ ਦੁੁੁਆਰਾ ਨਿਰਦੇਸ਼ਿਤ, ਟੀ-ਸੀਰੀਜ਼ ਅਤੇ ਮੈਡਕ ਫ਼ਿਲਮਸ ਦੇ ਦਿਨੇਸ਼ ਵਿਜਨ ਦੁੁੁੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਇਸ ਵਿੱਚ ਦਿਲਜੀਤ ਦੁਸਾਂਝ, ਕ੍ਰਿਤੀ ਸਨੇਨ ਅਤੇ ਵਰੁਣ ਸ਼ਰਮਾ ਨੇੇ ਕੰਮ ਕੀਤਾ ਹੈ।[1]
ਅਰਜੁਨ ਪਟਿਆਲਾ | |
---|---|
arjun patiala | |
ਨਿਰਦੇਸ਼ਕ | ਰੋਹਿਤ ਜੁਗਰਾਜ |
ਲੇਖਕ | ਰਿਤੇਸ਼ ਸ਼ਾਹ |
ਨਿਰਮਾਤਾ | ਭੂਸ਼ਣ ਕੁਮਾਰ ਦਿਨੇਸ਼ ਵਿਜਨ |
ਸਿਤਾਰੇ | ਕ੍ਰਿਤੀ ਸਨੇਨ ਦਿਲਜੀਤ ਦੋਸਾਂਝ ਵਰੁਣ ਸ਼ਰਮਾ ਰੋਨਿਤ ਰਾਏ |
ਸਿਨੇਮਾਕਾਰ | ਸੂਦੀਪ ਸਿਨਗੁਪਤਾ |
ਸੰਗੀਤਕਾਰ | ਸਚਿਨ - ਜਿਗਰ |
ਪ੍ਰੋਡਕਸ਼ਨ ਕੰਪਨੀਆਂ | ਟੀ-ਸੀਰੀਸ ਮੈਡਕ ਫ਼ਿਲਮਸ |
ਡਿਸਟ੍ਰੀਬਿਊਟਰ | ਏ ਏ ਫ਼ਿਲਮਸ |
ਰਿਲੀਜ਼ ਮਿਤੀ |
|
ਦੇਸ਼ | ਭਾਰਤੀ |
ਭਾਸ਼ਾ | ਹਿੰਦੀ |
ਫ਼ਿਲਮ ਦਾ ਕੇਂਦਰੀ ਪਲਾਟ ਇੱਕ ਲੰਮੀ ਔਰਤ ਅਤੇ ਇੱਕ ਛੋਟੇ ਕੱਦ ਦੇ ਵਿਅਕਤੀ ਵਿਚਕਾਰ ਰੋਮਾਂਸ ਹੈ, ਜਿਸ ਵਿੱਚ ਉਚਾਈ ਦਾ ਅੰਤਰ ਨਾਲ ਹਾਸਰਸ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਫ਼ਿਲਮ ਨੂੰ ਪ੍ਰਦਰਸ਼ਿਤ ਕਰਨ ਲਈ 3 ਮਈ 2019 ਦਾ ਦਿਨ ਮਿੱਥਿਆ ਗਿਆ ਹੈ।[2][3]
ਪਲਾਟ
ਸੋਧੋਇੱਕ ਲੰਬੀ ਪੱਤਰਕਾਰ ਔਰਤ (ਕ੍ਰਿਤੀ ਸਨੇਨ) ਅਤੇ ਇੱਕ ਛੋਟੇ ਕੱਦ ਦਾ ਪੰਜਾਬੀ (ਦਿਲਜੀਤ ਦੋਸਾਂਝ) ਇੱਕ ਪਿਆਰ ਵਿੱਚ ਪੈ ਜਾਂਦੇ ਹਨ ਪਰ ਉਹਨਾਂ ਦੀ ਉਚਾਈ ਅੰਤਰ ਕਾਮਿਕ ਮੁਸ਼ਕਿਲਾਂ ਦਾ ਕਾਰਨ ਬਣਦੀ ਹੈ।
ਸਿਤਾਰੇ
ਸੋਧੋ- ਕ੍ਰਿਤੀ ਸਨੇਨ - ਰੀਤੂ ਰੰਧਾਵਾ ਵਜੋਂ
- ਦਿਲਜੀਤ ਦੁਸਾਂਝ - ਅਰਜੁੁੁਨ ਪਟਿਆਲਾ ਵਜੋਂ
- ਵਰੁਣ ਸ਼ਰਮਾ - ਓਨਿਡਾ ਸਿੰਘ ਵਜੋਂ
- ਰੋਨਿਤ ਰਾਏ - ਅਮਰਜੀਤ ਸਿੰਘ ਗਿੱਲ ਵਜੋਂ[4]
- ਸਨੀ ਲਿਓਨ (ਕੈਮਿਓ)[5]
ਹਵਾਲੇ
ਸੋਧੋ- ↑ "Arjun Patiala first look: Diljit Dosanjh, Kriti Sanon and Varun Sharma are ready to tickle your funny bones". The Indian Express (in ਅੰਗਰੇਜ਼ੀ (ਅਮਰੀਕੀ)). 2018-05-14. Retrieved 2018-08-11.
- ↑ "Kriti Sanon, Diljit Dosanjh's Arjun Patiala reportedly a romcom focusing on difference in their heights - Entertainment News, Firstpost". Archived from the original on 2018-07-14. Retrieved 2018-07-14.
{{cite web}}
: Unknown parameter|dead-url=
ignored (|url-status=
suggested) (help) - ↑ "Arjun Patiala: Kriti Sanon-Diljit Dosanjh's romantic comedy to release on 3 May, 2019". Firstpost. Retrieved 19 December 2018.
- ↑ "FIRST LOOK: Turban clad Ronit Roy looks a tough cop in his Arjun Patiala avatar". Times Now News.
- ↑ "Sunny Leone, Diljit Dosanjh party hard after Arjun Patiala shoot completion - Bollywood Hungama". Archived from the original on 2018-07-14. Retrieved 2018-07-14.
{{cite web}}
: Unknown parameter|dead-url=
ignored (|url-status=
suggested) (help)