ਅਰਨਬ ਗੋਸਵਾਮੀ
ਅਰਨਬ ਗੋਸਵਾਮੀ ਇੱਕ ਭਾਰਤੀ ਪੱਤਰਕਾਰ ਹੈ, ਜੋ ਭਾਰਤੀ ਖਬਰ ਚੈਨਲ ਟਾਈਮਜ਼ ਨਾਓ ਦਾ ਮੁੱਖ ਸੰਪਾਦਕ ਅਤੇ ਨਿਊਜ਼ ਐਂਕਰ ਹੈ।[1][2] ਉਹ ਇੱਕ ਵਿਸ਼ੇਸ਼ ਟੀਵੀ ਪ੍ਰੋਗਰਾਮ ਦੀ ਮੇਜਬਾਨੀ ਕਰਦਾਹੈ ਜਿਸ ਦਾ ਨਾਮ ਹੈ: ਫਰੇਂਕਲੀ ਸਪੀਕਿਗ ਵਿਥ ਅਰਨਬ।
ਅਰਨਬ ਗੋਸਵਾਮੀ | |
---|---|
ਜਨਮ | |
ਸਿੱਖਿਆ | ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਸੇਂਟ ਐਂਟਨੀ ਕਾਲਜ, ਆਕਸਫੋਰਡ |
ਪੇਸ਼ਾ | ਟਾਈਮਜ਼ ਨਾਓ ਦਾ ਮੁੱਖ ਸੰਪਾਦਕ ਅਤੇ ਨਿਊਜ਼ ਐਂਕਰ |
ਸਰਗਰਮੀ ਦੇ ਸਾਲ | 1998 – ਹੁਣ |
ਮਹੱਤਵਪੂਰਨ ਕ੍ਰੈਡਿਟ | ਦ ਨਿਊਜਆਰ, Frankly Speaking with Arnab |
ਟੈਲੀਵਿਜ਼ਨ | ਦ ਨਿਊਜਆਰ, ਟਾਈਮਜ਼ ਨਾਓ |
ਹਵਾਲੇ
ਸੋਧੋ- ↑ Arundhati Roy. "Arundhati Roy: Mumbai was not India's 9/11 | World news". theguardian.com. Retrieved 2014-01-31.
- ↑ "Television news will dominate 50% of the revenues: Arnab Goswami". Exchange4media.com. 2014-01-22. Archived from the original on 2014-02-03. Retrieved 2014-01-31.
{{cite web}}
: Unknown parameter|dead-url=
ignored (|url-status=
suggested) (help)