ਗੁਹਾਟੀ
ਗੁਹਾਟੀ ਅਸਾਮ ਦਾ ਸਭ ਤੋਂ ਵੱਡਾ ਸ਼ਹਿਰ ਹੈ। ਗੁਹਾਟੀ ਨੂੰ ਪ੍ਰਾਚੀਨ ਕਾਲ ਵਿੱਚ "ਪ੍ਰਾਗਜੋਤਿਸ਼ਪੁਰਾ" ਅਤੇ "ਦੁਰਜਿਆ" ਕਹਿੰਦੇ ਸਨ। ਪ੍ਰਾਗਜੋਤਿਸ਼ਪੁਰਾ ਦਾ ਅਰਥ ਹੈ "ਪੂਰਬੀ ਰੌਸ਼ਨੀ ਦਾ ਸ਼ਹਿਰ" ਜਾਂ "ਪੂਰਬੀ ਜੋਤਿਸ਼ ਵਿੱਦਿਆ ਦਾ ਸ਼ਹਿਰ" ਅਤੇ ਦੁਰਜਿਆ ਦਾ ਅਰਥ ਹੈ "ਅਜਿੱਤ"।
ਗੁਹਾਟੀ
গুৱাহাটী Pragjyotishpura (Ancient), Gauhati (Modern) | |
---|---|
Country | ਭਾਰਤ |
State | ਅਸਾਮ |
Region | ਅਸਾਮ ਦਾ ਨਿੱਚਲੇ ਇਲਾਕਾ |
District | ਕਾਮਰੂਪ ਜ਼ਿਲ੍ਹਾ |
ਸਰਕਾਰ | |
• ਬਾਡੀ | GMC, GMDA |
• Mayor | ਅਬੀਰ ਪਤਰਾ (INC) |
• Deputy Commissioner | ਸ਼੍ਰੀ ਆਸ਼ੁਤੋਸ਼ ਅਗਨੀਹੋਤ੍ਰੀ, ਆਈ.ਏ.ਐਸ[1] |
ਉੱਚਾਈ | 55.5 m (182.1 ft) |
ਆਬਾਦੀ (2011 (census)) | |
• ਰੈਂਕ | 46 |
• ਮੈਟਰੋ | 9,60,787 |
Languages | |
• Official | ਅਸਾਮੀ, ਅੰਗ੍ਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 781 XXX |
Telephone code | +91 - (0) 361 - XX XX XXX |
ਵਾਹਨ ਰਜਿਸਟ੍ਰੇਸ਼ਨ | AS-01 (Kamrup Metro) / AS-25 (Kamrup Rural) |
Planning agency | GMC, GMDA |
Climate | Cwa (Köppen) |
ਵੈੱਬਸਾਈਟ | www |
ਬਾਹਰੀ ਕੜੀਆਂ
ਸੋਧੋ- The District of Kamrup
- The Government of Assam Archived 2006-11-28 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ Web.com(india) Pvt. Ltd. "Deputy Commissioner & Superintendent of Police". Assamgovt.nic.in. Archived from the original on 2013-01-15. Retrieved 2013-02-12.
{{cite web}}
: Unknown parameter|dead-url=
ignored (|url-status=
suggested) (help)