ਅਰਨਸਟ ਹੈੱਕਲ
ਅਰਨਸਟ ਹੈਨਰਿਸ਼ ਫਿਲਿਪ ਔਗਸਟ ਹੈਕਲ (ਜਰਮਨ: [ˈhɛkəl]; 16 ਫਰਵਰੀ 1834 – 9 ਅਗਸਤ 1919[1]) ਜਰਮਨ ਜੀਵ ਵਿਗਿਆਨੀ, ਪ੍ਰਕਿਤੀਵਾਦੀ, ਫ਼ਿਲਾਸਫ਼ਰ, ਡਾਕਟਰ, ਪ੍ਰੋਫੈਸਰ, ਅਤੇ ਕਲਾਕਾਰ ਸੀ। ਉਸਨੇ ਹਜ਼ਾਰਾਂ ਜੀਵ ਜੰਤੂਆਂ ਨੂੰ ਖੋਜਿਆ, ਉਹਨਾਂ ਦਾ ਵਰਨਣ ਕੀਤਾ ਅਤੇ ਉਹਨਾਂ ਦਾ ਨਾਮਕਰਨ ਕੀਤਾ। ਹੈਕਲ ਨੇ ਡਾਰਵਿਨ ਦੇ ਸਿਧਾਂਤਾਂ ਨੂੰ ਜਰਮਨੀ ਵਿੱਚ ਫੈਲਾਇਆ।
ਅਰਨਸਟ ਹੈਕਲ | |
---|---|
ਜਨਮ | |
ਮੌਤ | 9 ਅਗਸਤ 1919 | (ਉਮਰ 85)
ਰਾਸ਼ਟਰੀਅਤਾ | ਜਰਮਨ |
ਪੁਰਸਕਾਰ | ਲਿੰਨੀਅਨ ਮੈਡਲ (1894) ਡਾਰਵਿਨ–ਵੈਲੇਸ ਮੈਡਲ (ਸਿਲਵਰ, 1908) |
ਵਿਗਿਆਨਕ ਕਰੀਅਰ | |
Author abbrev. (zoology) | ਹੈਕਲ |
ਜੀਵਨੀ
ਸੋਧੋਅਰਨਸਟ ਹੈਕਲ ਦਾ ਜਨਮ ਪ੍ਰਸ਼ੀਆ ਦੇ ਪਾਟਸਡੈਮ ਨਗਰ ਵਿੱਚ ਹੋਇਆ ਸੀ।
ਹਵਾਲੇ
ਸੋਧੋ- ↑ "Ernst Haeckel – Britannica Concise" (biography) Encyclopædia Britannica Concise, 2006, Concise. Britannica.com webpage: CBritannica-Haeckel Archived 2006-11-11 at the Wayback Machine..