ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ

ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ 1978 ਵਿੱਚ ਰਿਲੀਜ ਹੋਈ ਹਿੰਦੀ ਫ਼ਿਲਮ ਹੈ, ਜਿਸਦੇ ਡਾਇਰੈਕਟਰ ਸਈਦ ਅਖ਼ਤਰ ਮਿਰਜ਼ਾ ਅਤੇ ਇਸ ਵਿੱਚ ਦਲੀਪ ਧਵਨ, ਅੰਜਲੀ ਪੈਗਨਕਾਰ, ਸ਼੍ਰੀਰਾਮ ਲਾਗੂ ਅਤੇ ਓਮ ਪੁਰੀ ਮੁੱਖ ਅਦਾਕਾਰ ਹਨ।

ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ
ਨਿਰਦੇਸ਼ਕਸਈਦ ਅਖ਼ਤਰ ਮਿਰਜ਼ਾ
ਲੇਖਕCyrus Mistry, ਸਈਦ ਅਖਤਰ ਮਿਰਜ਼ਾ
ਸਿਤਾਰੇਦਲੀਪ ਧਵਨ
ਅੰਜਲੀ ਪੈਗਨਕਾਰ
ਸ਼੍ਰੀਰਾਮ ਲਾਗੂ,
ਓਮ ਪੁਰੀ
Sulabha Deshpande
ਰੋਹਿਣੀ ਹਤੰਗੜੀ
ਸਿਨੇਮਾਕਾਰਵਰਿੰਦਰ ਸੈਣੀ
ਸੰਗੀਤਕਾਰBhaskar Chandavarkar
ਰਿਲੀਜ਼ ਮਿਤੀ
5 ਮਈ 1978
ਮਿਆਦ
110 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਪਲਾਟ ਸੋਧੋ

ਫ਼ਿਲਮ ਦਾ ਕੇਂਦਰੀ ਪਾਤਰ ਅਰਵਿੰਦ ਦੇਸਾਈ ਹੈਂਡੀਕਰਾਫਟ ਦੁਕਾਨ ਦਾ ਮਾਲਿਕ ਹੁੰਦਾ ਹੈ। ਉਹ ਅਮੀਰ ਬਾਪ ਦਾ ਮੁੰਡਾ ਹੈ, ਜੋ ਜਿੰਦਗੀ ਦੀ ਜੱਦੋਜਹਿਦ ਅਤੇ ਕਸ਼ਮਕਸ਼ ਵਿੱਚ ਲਗਾ ਰਹਿੰਦਾ ਹੈ। ਫ਼ਿਲਮ ਦੇ ਅੰਤ ਵਿੱਚ ਅਰਵਿੰਦ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ। ਐਨਐਫਡੀਸੀ ਦੇ ਸਹਿਯੋਗ ਨਾਲ ਬਣੀ ਫ਼ਿਲਮ ਨੂੰ ਬੈਸਟ ਫ਼ਿਲਮ ਫੇਅਰ ਅਵਾਰਡ ਵੀ ਮਿਲ ਚੁੱਕਿਆ ਹੈ।