ਅਰਸ਼ ਮਲਸੀਆਨੀ (1908 – 1979)[1] (ਉਰਦੂ: عرش ملسیانی) ਜਨਮ ਸਮੇਂ ਬਾਲ ਮੁਕੁੰਦ (ਉਰਦੂ: بال ​​مکند), ਇੱਕ ਮਸ਼ਹੂਰ ਉਰਦੂ ਕਵੀ ਅਤੇ ਲੇਖਕ ਸਨ। ਉਹ ਉਰਦੂ ਅਤੇ ਫਾਰਸੀ ਵਿਦਵਾਨ ਅਤੇ ਉਰਦੂ ਕਵੀ ਲੱਭੂ ਰਾਮ ਜੋਸ਼ ਮਲਸੀਆਨੀ, ਦਾ ਪੁੱਤਰ ਸੀ। ਉਹਨਾਂ ਨੇ 1948 ਤੋਂ 1968 ਵਿੱਚ ਸੇਵਾ ਮੁਕਤ ਹੋਣ ਤੱਕ ਭਾਰਤ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਵਿੱਚ ਕੰਮ ਕੀਤਾ। ਪਹਿਲਾਂ ਮਾਸਿਕ ਉਰਦੂ ਪਤ੍ਰਿਕਾ 'ਆਜ ਕਾਲ' ਦੇ ਸਹਾਇਕ ਸੰਪਾਦਕ ਵਜੋਂ ਜਦੋਂ ਜੋਸ਼ ਮਲੀਹਾਬਾਦੀ ਇਸ ਦਾ ਸੰਪਾਦਨ ਕਰਦਾ ਸੀ ਅਤੇ ਬਾਅਦ ਵਿੱਚ 1954 ਵਿੱਚ ਜੋਸ਼ ਮਲੀਹਾਬਾਦੀ ਤੋਂ ਬਾਅਦ ਉਹ ਇਸ ਦੇ ਸੰਪਾਦਕ ਬਣੇ।

ਹਵਾਲੇ

ਸੋਧੋ
  1. The Encyclopaedia of Indian literature – Vol. 1. – Amresh Dutta. P.299-230, http://books.google.co.in/books?isbn=8126018038