ਜੋਸ਼ ਮਲੀਹਾਬਾਦੀ
ਜੋਸ਼ ਮਲੀਹਾਬਾਦੀ (Lua error in package.lua at line 80: module 'Module:Lang/data/iana scripts' not found.) (ਜਨਮ ਸਮੇਂ ਸ਼ਬੀਰ ਹਸਨ ਖਾਨ ; شبیر حسن خان) (ਪ 5 ਦਸੰਬਰ 1898 – 22 ਫਰਵਰੀ 1982) 20ਵੀਂ ਸਦੀ ਦੇ ਇੱਕ ਉਰਦੂ ਸ਼ਾਇਰ ਸਨ। ਉਹ 1958 ਤੱਕ ਭਾਰਤ ਵਿੱਚ ਰਹੇ। ਫਿਰ ਪਾਕਿਸਤਾਨ ਚਲੇ ਗਏ ਸੀ।
ਜੋਸ਼ ਮਲੀਹਾਬਾਦੀ | |
---|---|
ਜਨਮ | ਸ਼ਬੀਰ ਹਸਨ ਖਾਨ 5 ਦਸੰਬਰ 1898 ਮਲੀਹਾਬਾਦ, ਯੂ ਪੀ, ਬਰਤਾਨਵੀ ਭਾਰਤ |
ਮੌਤ | 22 ਫਰਵਰੀ 1982 ਇਸਲਾਮਾਬਾਦ, ਪਾਕਿਸਤਾਨ | (ਉਮਰ 83)
ਕਲਮ ਨਾਮ | ਜੋਸ਼ |
ਕਿੱਤਾ | ਕਵੀ |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਸ਼ਾਂਤੀਨਿਕੇਤਨ |
ਪ੍ਰਮੁੱਖ ਕੰਮ | Shola-o-Shabnam
Junoon-o-Hikmat Fikr-o-Nishaat Sunbal-o-Salaasal Harf-o-Hikaayat Sarod-o-Kharosh Irfaniyat-e-Josh Yaadon ki baraat (autobiography) Various Other Prose and Poetry Books |
ਪ੍ਰਮੁੱਖ ਅਵਾਰਡ | ਪਦਮ ਭੂਸ਼ਣ, 1954 ਹਿਲਾਲ-ਏ-ਇਮਤਿਆਜ਼, 2013 |
ਬੱਚੇ | ਸੱਜਾਦ ਹੈਦਰ ਖਰੋਸ਼ |
ਰਿਸ਼ਤੇਦਾਰ | ਬਸ਼ੀਰ ਅਹਿਮਦ ਖਾਨ (ਪਿਤਾ) ਤਬੱਸਮ ਇਖਲਾਕ (ਪੋਤਰੀ) |
ਅਰੰਭ ਦਾ ਜੀਵਨ
ਸੋਧੋਜੋਸ਼ ਦਾ ਜਨਮ ਮਲੀਹਾਬਾਦ (ਲਖਨਊ ਤੋਂ 13 ਮੀਲ), ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ ਵਿੱਚ ਅਫਰੀਦੀ ਪਸ਼ਤੂਨ ਮੂਲ ਦੇ ਇੱਕ ਉਰਦੂ ਬੋਲਣ ਵਾਲੇ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[1] ਉਸਨੇ ਆਪਣੇ ਘਰ ਵਿੱਚ ਅਰਬੀ, ਫ਼ਾਰਸੀ, ਉਰਦੂ ਅਤੇ ਅੰਗਰੇਜ਼ੀ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।[2][3]
ਲਿਖਤਾਂ
ਸੋਧੋ- ਰੂਹ ਅਦਬ
- ਅਵਾਜ਼ਾ ਹੱਕ
- ਸ਼ਾਇਰ ਕੀ ਰਾਤੇਂ
- ਜੋਸ਼ ਕੇ ਸੌ ਸ਼ਿਅਰ
- ਨਕਸ਼ ਵੰਗਾਰ
- ਸ਼ਾਲਾ ਓ ਸ਼ਬਨਮ
- ਪੈਗ਼ੰਬਰ ਇਸਲਾਮ
- ਫ਼ਿਕਰ ਓ ਨਿਸ਼ਾਤ
- ਜਨੂੰ ਓ ਹਕੁਮਤ
- ਹਰਫ਼ ਓ ਹਿਕਾਇਤ
- ਹੁਸੈਨ ਔਰ ਇਨਕਲਾਬ
- ਆਯਾਤ ਓ ਨਗ਼ਮਾਤ
- ਅਰਸ਼ ਓ ਫ਼ਰਸ਼, ਰਾਮਸ਼ ਓ ਰੰਗ
- ਸਨਬਲ ਓ ਸੁਲਾ ਸਿਲ
- ਸੈਫ਼ ਓ ਸਬੁ
- ਸਰੂਰ ਓ ਖ਼ਰੋਸ਼
- ਸਮੂਮ ਓ ਸੁਬਹ
- ਤਲੋ ਫ਼ਿਕਰ
- ਮੌਜੁਦ ਓ ਮਫ਼ਕਰ
- ਕਤਰਾ ਕਲਜ਼ਮ
- ਨਵਾ ਦਰ ਜੋਸ਼
- ਇਲਹਾਮ ਓ ਅਫ਼ਕਾਰ
- ਨਜੂਮ ਓ ਜਵਾਹਰ
- ਜੋਸ਼ ਕੇ ਮਰਸੀਏ
- ਉਰਸ ਅਦਬ (ਹਿੱਸਾ ਅਵਲ ਓ ਦੋਮ)
- ਅਰਫ਼ਾਨਿਆਤ ਜੋਸ਼
- ਮਹਿਰਾਬ ਓ ਮਿਜ਼ਰਾਬ
- ਦਿਵਾਨ ਜੋਸ਼
ਵਾਰਤਿਕ
ਸੋਧੋ- ਮਕਾਲਾਤ ਜੋਸ਼
- ਔਰਾਕ ਜ਼ਰੀਨ
- ਜਜ਼ਬਾਤ ਫ਼ਿਤਰਤ
- ਉਸ਼ਾ ਰਾਤ
- ਮਕਾਲਾਤ ਜੋਸ਼
- ਮਕਾਲਮਾਤ ਜੋਸ਼
- ਯਾਦੋਂ ਕੀ ਬਾਰਾਤ (ਸਵੈਜੀਵਨੀ)
ਹਵਾਲੇ
ਸੋਧੋ- ↑ Hari Desai (13 February 2017). "Josh Malihabadi's defection to Pakistan". Asian Voice (weekly newspaper). Retrieved 18 January 2021.
- ↑ Iftikhar Alam (22 February 2017). "Remembering the revolutionary poet Josh Malihabadi". The Nation (newspaper). Retrieved 18 January 2021.
- ↑ Diwan Singh Bajeli (18 July 2019). "The life and times of Josh Malihabadi". The Hindu. Retrieved 18 January 2021.