ਅਰਾਈਂ (ਸ਼ਾਹਮੁਖੀ: آرائیں) ਪਾਕਿਸਤਾਨ ਅਤੇ ਭਾਰਤ ਦੀ ਇੱਕ ਜਾਤੀ ਹੈ। ਇਹ ਲੋਕ ਮੁੱਖ ਤੌਰ 'ਤੇ ਪੰਜਾਬ ਅਤੇ ਸਿੰਧ ਵਿੱਚ ਰਹਿੰਦੇ ਹਨ। ਇਹ ਖੇਤੀ ਅਤੇ ਕਾਨੂੰਨ ਨਾਲ ਜੁੜੇ ਕੰਮ ਕਰਦੇ ਹਨ।[1]

ਅਰਾਈਂ
ਅਹਿਮ ਅਬਾਦੀ ਵਾਲੇ ਖੇਤਰ
ਪਾਕਿਸਤਾਨਭਾਰਤ
ਭਾਸ਼ਾਵਾਂ
ਪੰਜਾਬੀਸਿੰਧੀਉਰਦੂ
ਧਰਮ
ਇਸਲਾਮ

ਹਵਾਲੇ

ਸੋਧੋ
  1. Burki, Shahid Javed (October 1988). "Pakistan under Zia, 1977-1988". Asian Survey. 28 (10): 1082–1100. doi:10.1525/as.1988.28.10.01p0206e. JSTOR 2644708. (subscription required)