ਅਰੁੰਧਤੀ ਕਿਰਕਿਰੇ (ਹਿੰਦੀ:अरुन्दाठी किरकिरे

Arundhati Kirkire
ਨਿੱਜੀ ਜਾਣਕਾਰੀ
ਪੂਰਾ ਨਾਮ
Arundhati Kirkire
ਜਨਮ (1980-05-31) 31 ਮਈ 1980 (ਉਮਰ 43)
Indore, India
ਛੋਟਾ ਨਾਮAru
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium pace
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 54)14 January 2002 ਬਨਾਮ England
ਪਹਿਲਾ ਓਡੀਆਈ ਮੈਚ (ਟੋਪੀ 59)6 December 2000 ਬਨਾਮ Australia
ਆਖ਼ਰੀ ਓਡੀਆਈ1 December 2005 ਬਨਾਮ England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI
ਮੈਚ 1 30
ਦੌੜਾਂ 3 304
ਬੱਲੇਬਾਜ਼ੀ ਔਸਤ 3.00 19.00
100/50 0/0 1/1
ਸ੍ਰੇਸ਼ਠ ਸਕੋਰ 3 106
ਗੇਂਦਾਂ ਪਾਈਆਂ 128
ਵਿਕਟਾਂ 7
ਗੇਂਦਬਾਜ਼ੀ ਔਸਤ 10.28
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 3/13
ਕੈਚਾਂ/ਸਟੰਪ 0/0 9/4
ਸਰੋਤ: CricketArchive, 20 September 2009
ਜਨਮ 31 ਮਈ 1980, ਇੰਦੌਰ, ਮੱਧ ਪ੍ਰਦੇਸ਼ ) ਇੱਕ ਟੈਸਟ ਅਤੇ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਜੋ ਸੱਜੇ ਹੱਥ ਦੀ ਦਰਮਿਆਨੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਵਿਕਟਕੀਪਰ ਵੀ ਹੈ।[1] ਉਸਨੇ ਭਾਰਤ ਲਈ ਇਕ ਟੈਸਟ ਮੈਚ ਅਤੇ 30 ਵਨਡੇ ਮੈਚ ਖੇਡੇ ਹਨ।[2]

ਹਵਾਲੇ ਸੋਧੋ

 

  1. "Arundhati Kirkire". CricketArchive. Retrieved 2009-09-20.
  2. "Arundhati Kirkire". Cricinfo. Retrieved 2009-09-20.