ਅਲਕਾਲਾ ਦੇ ਏਨਾਰਿਸ
ਅਲਕਲਾ ਦੇ ਹੇਨਰੇਸ (ਸਪੇਨੀ ਉਚਾਰਣ: [alkaˈla ðe eˈnaɾes]) ਇੱਕ ਸਪੇਨੀ ਸ਼ਹਿਰ ਹੈ। ਜਿਸਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸ਼ਹਿਰ ਮਾਦਰਿਦ ਦੇ ਖੁਦਮੁਖਤਿਆਰ ਸਮੁਦਾਇ ਵਿੱਚ ਸਥਿਤ ਹੈ, ਮਾਦਰਿਦ ਤੋਂ 35ਕਿਲੋਮੀਟਰ ਉੱਤਰ ਪੂਰਬ ਵੱਲ। ਇਹ ਕੋਮਾਰਕਾ ਦੇ ਹੇਨਰੇਸ ਖੇਤਰ ਦੀ ਰਾਜਧਾਨੀ ਹੈ। ਅਲਕਲਾ ਅਰਬੀ ( al-qal'a القلعة )ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੜ੍ਹੀ ਜਾਂ ਕਿਲਾ।
ਅਲਕਲਾ ਦੇ ਹੇਨਰੇਸ | |||
---|---|---|---|
Country | Spain | ||
Autonomous community | ਮਾਦਰਿਦ | ||
ਸੂਬਾ | ਮਾਦਰਿਦ | ||
ਕੋਮਾਰਕਾ | Alcalá | ||
Founded | Pre-Roman | ||
ਸਰਕਾਰ | |||
• Alcalde | Javier Bello (PP) | ||
ਖੇਤਰ | |||
• ਕੁੱਲ | 87.72 km2 (33.87 sq mi) | ||
ਉੱਚਾਈ | 588 m (1,929 ft) | ||
ਆਬਾਦੀ (2012) | |||
• ਕੁੱਲ | 2,03,924 | ||
• ਘਣਤਾ | 2,300/km2 (6,000/sq mi) | ||
ਵਸਨੀਕੀ ਨਾਂ | Complutense Alcalaíno/a | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 28801-28807 | ||
Dialing code | (+34) 91 | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਇਤਿਹਾਸ
ਸੋਧੋਇਹ ਖੇਤਰ ਰੋਮਨਾਂ ਨੇ ਪਹਿਲੀ ਸਦੀ ਵਿੱਚ ਜਿੱਤ ਲਿਆ ਸੀ। ਅਤੇ ਇੱਥੇ ਉਹਨਾਂ ਨੇ ਕੋਮਪਲੁਤਮ (Complutum ) ਨਾ ਦਾ ਸ਼ਹਿਰ ਵਸਾਇਆ। ਇਹ ਮਾਦਰਿਦ ਖੇਤਰ ਵਿੱਚ ਇਕੱਲਾ ਰੋਮਨ ਸ਼ਹਿਰ ਹੈ।
ਮੌਸਮ
ਸੋਧੋਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °F | 51.1 | 54 | 60.1 | 63 | 71.1 | 82 | 90 | 90 | 82 | 68 | 57.9 | 52 | 68.4 |
ਔਸਤਨ ਹੇਠਲਾ ਤਾਪਮਾਨ °F | 32 | 35.1 | 37.9 | 42.1 | 48 | 55.9 | 61 | 61 | 55 | 46.9 | 39 | 35.1 | 45.7 |
ਬਰਸਾਤ inches | 1.799 | 1.701 | 1.5 | 1.799 | 1.598 | 1 | 0.402 | 0.402 | 1.201 | 1.799 | 2.5 | 1.902 | 17.603 |
ਔਸਤਨ ਉੱਚ ਤਾਪਮਾਨ °C | 10.6 | 12.2 | 15.6 | 17.2 | 21.7 | 27.8 | 32.2 | 32.2 | 27.8 | 20.0 | 14.4 | 11.1 | 20.2 |
ਔਸਤਨ ਹੇਠਲਾ ਤਾਪਮਾਨ °C | 0.0 | 1.7 | 3.3 | 5.6 | 8.9 | 13.3 | 16.1 | 16.1 | 12.8 | 8.3 | 3.9 | 1.7 | 7.6 |
ਵਾਸ਼ਪ-ਕਣ mm | 45.7 | 43.2 | 38.1 | 45.7 | 40.6 | 25.4 | 10.2 | 10.2 | 30.5 | 45.7 | 63.5 | 48.3 | 447.1 |
Source: The Weather Channel Interactive, Inc. |
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Alcalá de Henares ਨਾਲ ਸਬੰਧਤ ਮੀਡੀਆ ਹੈ।