ਅਲਕਾ ਤੋਮਰ
ਅਲਕਾ ਤੋਮਰ ਇਕ ਭਾਰਤੀ ਪਹਿਲਵਾਨ ਹੈ। [5] ਜੱਬਰ ਸਿੰਘ ਦੁਆਰਾ ਕੋਚਿੰਗ ਦੇ ਨਾਲ [6] ਉਹ ਭਾਰਤ ਦੀ ਰਾਸ਼ਟਰੀ ਮਹਿਲਾ ਕੁਸ਼ਤੀ ਚੈਂਪੀਅਨ ਬਣੀ ਅਤੇ 2006 ਵਿੱਚ ਦੋਹਾ ਏਸ਼ੀਅਨ ਖੇਡਾਂ ਦੀ ਕੁਸ਼ਤੀ (59 ਕਿਲੋ ਫ੍ਰੀਸਟਾਈਲ) ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ। [7] ਅਲਕਾ ਤੋਮਰ ਨੂੰ ਚੀਨ ਦੇ ਗੁਆਂਗਜ਼ੂ ਵਿਖੇ 2006 ਵਿਚ ਹੋਈ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀ ਕਾਂਸੀ ਦਾ ਤਗਮਾ ਮਿਲਿਆ ਸੀ।[8]
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤੀ | ||||||||||||||||||||||||||||||||||||||||||||||||||||||||
ਜਨਮ | ਸਿਸਲੋਈ ਪਿੰਡ, ਮੇਰਠ ਜਿਲ੍ਹਾ, ਉੱਤਰ ਪ੍ਰਦੇਸ਼ | ||||||||||||||||||||||||||||||||||||||||||||||||||||||||
ਖੇਡ | |||||||||||||||||||||||||||||||||||||||||||||||||||||||||
ਦੇਸ਼ | ਭਾਰਤ | ||||||||||||||||||||||||||||||||||||||||||||||||||||||||
ਖੇਡ | ਰੇਸਲਿੰਗ | ||||||||||||||||||||||||||||||||||||||||||||||||||||||||
ਇਵੈਂਟ | ਫ੍ਰੀਸਟਾਇਲ ਰੇਸਲਿੰਗ | ||||||||||||||||||||||||||||||||||||||||||||||||||||||||
ਮੈਡਲ ਰਿਕਾਰਡ
|
ਉਸਨੇ ਦਿੱਲੀ ਦੀਆਂ ਰਾਸ਼ਟਰਮੰਡਲ ਖੇਡਾਂ 2010 ਵਿੱਚ ਵੀ ਗੋਲਡ ਮੈਡਲ ਜਿੱਤਿਆ, ਜਿਥੇ ਉਸਨੇ ਕਨੇਡਾ ਦੀ ਟੋਨਿਆ ਵਰਬੀਕ ਨਾਲ ਮੁਕਾਬਲਾ ਕੀਤਾ ਸੀ। [9]
ਮੁੱਢਲਾ ਜੀਵਨ
ਸੋਧੋਅਲਕਾ ਦਾ ਜਨਮ ਨੈਨ ਸਿੰਘ ਤੋਮਰ ਅਤੇ ਮੁੰਨੀ ਦੇਵੀ ਦੇ ਘਰ ਹੋਇਆ ਸੀ।[10]
ਹਵਾਲੇ
ਸੋਧੋ- ↑ "2003 Commonwealth Wrestling Championships - London, Ontario, Canada ARTICLES & RESULTS". Commonwealth Amateur Wrestling Association (CAWA). Archived from the original on 23 ਅਕਤੂਬਰ 2013. Retrieved 10 ਸਤੰਬਰ 2015.
- ↑ "Indian grapplers sweep gold in Commonwealth Championship". Zee News. 2 July 2005. Archived from the original on 27 November 2016. Retrieved 27 November 2016.
- ↑ "Indian women win three gold in Commonwealth Wrestling". Zee News. PTI. 19 December 2009. Archived from the original on 27 November 2016. Retrieved 27 November 2016.
- ↑ "RESULTS - 2011 Championships". Commonwealth Amateur Wrestling Association (CAWA). Archived from the original on 13 ਮਾਰਚ 2016. Retrieved 10 ਸਤੰਬਰ 2015.
- ↑ "Alka Tomar clinches gold". The Hindu. 7 December 2008. Archived from the original on 10 December 2008. Retrieved 23 August 2012.
- ↑ "Wrestler Alka Tomar Shines - Times of India". The Times of India. Retrieved 2019-11-23.
- ↑ "Alka Tomar: Trendsetter once, now grooming champions". The New Indian Express. Retrieved 2019-11-23.
- ↑ "Now I am a celebrity in my village: wrestler Alka Tomar". The Indian Express. 24 February 2010. Retrieved 23 August 2012.
- ↑ "Alka, Anita deliver gold in women's wrestling". NDTV. Press Trust of India. 8 October 2010. Archived from the original on 1 February 2011. Retrieved 20 November 2014.
- ↑ "Now I am a celebrity in my village: wrestler Alka Tomar - Indian Express". archive.indianexpress.com. Retrieved 2019-11-23.