2006 ਏਸ਼ੀਆਈ ਖੇਡਾਂ
2006 ਏਸ਼ੀਆਈ ਖੇਡਾਂ ਜਿਹਨਾਂ ਨੂੰ XV ਏਸ਼ੀਆਡ ਵੀ ਕਿਹਾ ਜਾਂਦਾ ਹੈ ਜੋ ਕਤਰ ਦੇ ਸ਼ਹਿਰ ਦੋਹਾ ਵਿਖੇ ਮਿਤੀ 1 ਤੋਂ 15 ਦਸੰਬਰ, 2006 ਨੂੰ ਹੋਈਆਂ। ਇਹਨਾਂ ਵਿੱਚ 424 ਈਵੈਂਟ 'ਚ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ 45 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਚੀਨ ਨੇ ਤਗਮੇ ਜਿੱਤ ਕੇ ਪਹਿਲੇ ਸਥਾਂਨ ਤੇ ਰਿਹਾ। ਇਹਨਾਂ ਖੇਡਾਂ ਵਿੱਚ ਸੱਤ ਵਿਸ਼ਵ ਰਿਕਾਰਡ ਬਣਾਏ ਗਏ।
XV ਏਸ਼ੀਆਈ ਖੇਡਾਂ | |||
---|---|---|---|
ਤਸਵੀਰ:Doha2006.svg | |||
ਮਹਿਮਾਨ ਦੇਸ਼ | ਦੋਹਾ, ਕਤਰ | ||
ਭਾਗ ਲੇਣ ਵਾਲੇ ਦੇਸ | 45 | ||
ਭਾਗ ਲੈਣ ਵਾਲੇ ਖਿਡਾਰੀ | 9,520[1] | ||
ਈਵੈਂਟ | 424 in 39 ਖੇਡਾਂ | ||
ਉਦਘਾਟਨ ਸਮਾਰੋਹ | 1 ਦਸੰਬਰ (Details) | ||
ਸਮਾਪਤੀ ਸਮਾਰੋਹ | 15 ਦਸੰਬਰ (Details) | ||
ਉਦਾਘਾਟਨ ਕਰਨ ਵਾਲ | ਸ਼ੇਖ, ਹਾਮਦ ਬਿਨ ਖਲੀਫਾ ਅਲ ਥਾਨੀ
Athlete's Oath = ਮੁਬਾਰਕ ਈਦ ਬਿਲਾਲ Judge's Oath = ਅਬਦ ਅੱਲਾ ਅਲ-ਬੁਲੂਸ਼ੀ | ||
ਜੋਤੀ ਜਗਾਉਣ ਵਾਲਾ | ਸ਼ੇਖ, ਮੁਹੰਮਦ ਬਿਨ ਹਾਮਦ ਅਲ-ਥਾਨੀ | ||
ਮੁੱਖ ਸਟੇਡੀਅਮ | ਖਲੀਫਾ ਅੰਤਰਰਾਸ਼ਟਰੀ ਸਟੇਡੀਅਮ | ||
|
ਤਗਮਾ ਸੂਚੀ
ਸੋਧੋਮਹਿਮਾਨ ਦੇਸ਼
Rank | ਦੇਸ਼ | ਸੋਨਾ | ਚਾਂਦੀ | ਕਾਂਸੀ | ਕੁਲ |
---|---|---|---|---|---|
1 | ਚੀਨ | 165 | 88 | 63 | 316 |
2 | ਦੱਖਣੀ ਕੋਰੀਆ | 58 | 52 | 83 | 193 |
3 | ਜਪਾਨ | 50 | 72 | 78 | 200 |
4 | ਫਰਮਾ:Country data ਕਜ਼ਾਖ਼ਸਤਾਨ | 23 | 20 | 42 | 85 |
5 | ਥਾਈਲੈਂਡ | 13 | 15 | 26 | 54 |
6 | ਫਰਮਾ:Country data ਇਰਾਨ | 11 | 15 | 22 | 48 |
7 | ਉਜ਼ਬੇਕਿਸਤਾਨ | 11 | 14 | 15 | 40 |
8 | ਭਾਰਤ | 10 | 17 | 26 | 53 |
9 | ਕਤਰ | 9 | 12 | 11 | 32 |
10 | ਫਰਮਾ:Country data ਤਾਈਪੇ | 9 | 10 | 27 | 46 |
11 | ਮਲੇਸ਼ੀਆ | 8 | 17 | 17 | 42 |
12 | ਫਰਮਾ:Country data ਸਿੰਘਾਪੁਰ | 8 | 7 | 12 | 27 |
13 | ਸਾਊਦੀ ਅਰਬ | 8 | 0 | 6 | 14 |
14 | ਬਹਿਰੀਨ | 7 | 9 | 4 | 20 |
15 | ਹਾਂਗਕਾਂਗ | 6 | 12 | 11 | 29 |
16 | ਉੱਤਰੀ ਕੋਰੀਆ | 6 | 8 | 15 | 29 |
17 | ਕੁਵੈਤ | 6 | 5 | 2 | 13 |
18 | ਫਰਮਾ:Country data ਫ਼ਿਲਪੀਨਜ਼ | 4 | 6 | 9 | 19 |
19 | ਵੀਅਤਨਾਮ | 3 | 13 | 7 | 23 |
20 | ਸੰਯੁਕਤ ਅਰਬ ਅਮੀਰਾਤ | 3 | 4 | 3 | 10 |
21 | ਮੰਗੋਲੀਆ | 2 | 5 | 8 | 15 |
22 | ਇੰਡੋਨੇਸ਼ੀਆ | 2 | 4 | 14 | 20 |
23 | ਸੀਰੀਆ | 2 | 2 | 2 | 6 |
24 | ਤਾਜਿਕਿਸਤਾਨ | 2 | 0 | 2 | 4 |
25 | ਜਾਰਡਨ | 1 | 3 | 4 | 8 |
26 | ਫਰਮਾ:Country data ਲਿਬਨਾਨ | 1 | 0 | 2 | 3 |
27 | ਮਿਆਂਮਾਰ | 0 | 4 | 7 | 11 |
28 | ਫਰਮਾ:Country data ਕਜ਼ਾਖ਼ਸਤਾਨ | 0 | 2 | 6 | 8 |
29 | ਇਰਾਕ | 0 | 2 | 1 | 3 |
30 | ਮਕਾਉ | 0 | 1 | 6 | 7 |
31 | ਪਾਕਿਸਤਾਨ | 0 | 1 | 3 | 4 |
32 | ਸ੍ਰੀਲੰਕਾ | 0 | 1 | 2 | 3 |
33 | ਲਾਓਸ | 0 | 1 | 0 | 1 |
33 | ਤੁਰਕਮੇਨਿਸਤਾਨ | 0 | 1 | 0 | 1 |
35 | ਨੇਪਾਲ | 0 | 0 | 3 | 3 |
36 | ਅਫਗਾਨਿਸਤਾਨ | 0 | 0 | 1 | 1 |
36 | ਬੰਗਲਾਦੇਸ਼ | 0 | 0 | 1 | 1 |
36 | ਫਰਮਾ:Country data ਯਮਨ | 0 | 0 | 1 | 1 |
ਕੁਲ | 428 | 423 | 542 | 1393 |
ਹਵਾਲੇ
ਸੋਧੋ- ↑ "Olympic Council of Asia : Games". Ocasia.org. Archived from the original on 2018-12-25. Retrieved 2011-06-02.