ਅਲਜਿਕ ਭਾਸ਼ਾਵਾਂ
ਅੱਜਿਕ ਭਾਸ਼ਾਵਾਂ (ਅੰਗਰੇਜ਼ੀ: Algic languages) ਉੱਤਰੀ ਅਮਰੀਕਾ ਦੀ ਇੱਕ ਸਵਦੇਸ਼ੀ ਭਾਸ਼ਾ ਪਰਿਵਾਰ ਹੈ।[1][2] ਜ਼ਿਆਦਾਤਰ ਐਲਜਿਕ ਭਾਸ਼ਾਵਾਂ ਅੱਲਗੌਂਕੀ(ਅਨ)ਉਪ-ਪਰਿਵਾਰ ਨਾਲ ਸਬੰਧਤ ਹਨ।ਇਹ ਭਾਸ਼ਾ ਪਰਿਵਾਰ ਰੌਕੀ ਪਹਾਡ਼ ਤੋਂ ਅੱਦਲਾਂਦਿਜ ਕੈਨੇਡਾ ਤੱਕ ਬੋਲੀ ਜਾਂਦੀ ਸੀ। ਹੋਰ ਅੱਲਜਿਕ ਭਾਸ਼ਾਵਾਂ ਉੱਤਰ-ਪੱਛਮੀ ਕੈਲੀਫ਼ੋਰਨੀਆ ਦੀਆਂ ਯੂਰੋਕ 'ਤੇ ਊਈਯੋਤ ਸਨ । ਇਹ ਸਾਰੀਆਂ ਭਾਸ਼ਾਵਾਂ ਪ੍ਰੋਟੋ-ਅੱਲਜੀ ਤੋਂ ਅਈਆਂ ਹਨ। ਇਹ ਪ੍ਰੋਟੋ-ਭਾਸ਼ਾ ੭,੦੦੦ ਸਾਲ ਪਹਿਲਾਂ ਬੋਲੀ ਜਾਂਦੀ ਸੀ । ਪ੍ਰੋਟੋ-ਅੱਲਗੌਂਕੀ(ਅਨ) ਭਾਸ਼ਾ ਅਤੇ ਊਈਯੋਤ ਅਤੇ ਯੁਰੋਕ ਭਾਸ਼ਾਵਾਂ ਦੀ ਵਰਤੋਂ ਕਰਕੇ ਦੁਬਾਰਾ ਬਣਾਈ ਗਈ ਸੀ।
ਅਲਜਿਕ | |
---|---|
Algonquian–Ritwan Algonquian–Wiyot–Yurok | |
ਭੂਗੋਲਿਕ ਵੰਡ | ਉੱਤਰੀ ਸੰਯੁਕਤ ਰਾਜ ਅਤੇ ਕੈਨੇਡਾ |
ਭਾਸ਼ਾਈ ਵਰਗੀਕਰਨ | ਦੁਨੀਆ ਦੇ ਸ਼ੁਰੂਆਤੀ ਭਾਸ਼ਾ ਪਰਿਵਾਰ ਵਿੱਚੋਂ ਇੱਕ |
Early form | |
ਪਰੋਟੋ-ਭਾਸ਼ਾ | ਪ੍ਰੋਟੋ-ਅਲਜਿਕ |
Subdivisions |
|
ਆਈ.ਐਸ.ਓ 639-5 | aql |
Glottolog | algi1248 |
ਜਿੱਥੇ ਅੱਲਜਿਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ । | |
Notes | † - ਭਾਸ਼ਾ ਜਿਹੜੀ ਖਤਮ ਹੋਈ। |
ਹਵਾਲੇ
ਸੋਧੋ- ↑ Berman, Howard (July 1984). "Proto-Algonquian-Ritwan Verbal Roots". International Journal of American Linguistics. 50 (3): 335–342. doi:10.1086/465840. ISSN 0020-7071.
- ↑ Golla, Victor (20 September 2011). California Indian languages. Berkeley. p. 61. ISBN 9780520949522. OCLC 755008853.
{{cite book}}
: CS1 maint: location missing publisher (link)