ਅਲਬੁਰਜ਼ ਸੂਬਾ (Persian: استان البرز, ਉਸਤਾਨ-ਏ ਅਲਬੁਰਜ਼) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ ਜੀਹਦਾ ਕੇਂਦਰ ਕਰਜ ਵਿਖੇ ਹੈ।[1]

ਅਲਬੁਰਜ਼ ਸੂਬਾ
استان البرز
Map of Iran with Alborz highlighted
ਇਰਾਨ ਵਿੱਚ ਅਲਬੁਰਜ਼ ਦਾ ਟਿਕਾਣਾ
ਦੇਸ਼ਫਰਮਾ:Country data ਇਰਾਨ
ਖੇਤਰਖੇਤਰ 1
ਰਾਜਧਾਨੀਕਰਜ
ਕਾਊਂਟੀਆਂ6
ਖੇਤਰ
 • ਕੁੱਲ5,833 km2 (2,252 sq mi)
ਆਬਾਦੀ
 • ਕੁੱਲ24,12,568
 • ਘਣਤਾ410/km2 (1,100/sq mi)
ਸਮਾਂ ਖੇਤਰਯੂਟੀਸੀ+03:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+04:30 (IRDT)
ਏਰੀਆ ਕੋਡ026
ਪ੍ਰਮੁੱਖ ਬੋਲੀਆਂਫ਼ਾਰਸੀ

ਅਲਬੁਰਜ਼ ਸੂਬਾ ਪਹਿਲੋਂ ਦੇ ਤਹਿਰਾਨ ਸੂਬੇ ਨੂੰ ਦੋ ਸੂਬਿਆਂ ਵਿੱਚ ਵੰਡਣ ਉੱਤੇ ਬਣਿਆ ਸੀ ਜਦੋਂ ਇਸ ਵੰਡ ਨੂੰ ਸੰਸਦ ਨੇ 23 ਜੂਨ, 2010 ਵਿੱਚ ਕਬੂਲ ਲਿਆ ਸੀ ਅਤੇ ਇਹਨੂੰ ਇਰਾਨ ਦੇ 31ਵੇਂ ਸੂਬੇ ਵਜੋਂ ਪੇਸ਼ ਕੀਤਾ ਗਿਆ।[1] 2014 ਵਿੱਚ ਇਹਨੂੰ ਖੇਤਰ 1 ਵਿੱਚ ਰੱਖ ਦਿੱਤਾ ਗਿਆ।[2]

ਹਵਾਲੇ

ਸੋਧੋ
  1. 1.0 1.1 Majlis extends term of councils, votes for new province, Tehran Times, Retrieved on 24 June 2010.
  2. "همشهری آنلاین-استان‌های کشور به ۵ منطقه تقسیم شدند (Provinces were divided into 5 regions)". Hamshahri Online (in Persian (Farsi)). 22 June 2014 (1 Tir 1393, Jalaali). Archived from the original on 23 June 2014. {{cite news}}: Check date values in: |date= (help); Unknown parameter |deadurl= ignored (|url-status= suggested) (help)CS1 maint: unrecognized language (link)