ਅਲਾਉਦੀਨ ਮਸੂਦ ਸ਼ਾਹ ਤੁਰਕੀ ਦਾ ਸ਼ਾਸਕ ਸੀ, ਜੋ ਦਿੱਲੀ ਸਲਤਨਤ ਦਾ ਸੱਤਵਾਂ ਸੁਲਤਾਨ ਬਣਿਆ। ਇਹ ਗ਼ੁਲਾਮ ਖ਼ਾਨਦਾਨ ਨਾਲ ਸੰਬੰਧਿਤ ਸੀ।