ਐਲਨ ਮੈਥੀਸਨ ਟਿਊਰਿੰਗ, ਓਬੀਈ, ਐਫਆਰਐਸ (/ˈtjʊərɪŋ/ TEWR-ing; 23 ਜੂਨ 1912– 7 ਜੂਨ 1954) ਇੱਕ ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ, ਗਣਿਤਕ ਜੀਵਵਿਗਿਆਨੀ ਸੀ, ਅਤੇ ਮੈਰਾਥਨ ਅਤੇ ਅਲਟਰਾ ਦੂਰੀ ਦਾ ਦੌੜਾਕ ਸੀ। ਕਲਨ ਅਤੇ ਗਣਨ ਦੇ ਸੰਕਲਪਾਂ ਦਾ ਟਿਊਰਿੰਗ ਮਸ਼ੀਨ ਰਾਹੀਂ ਰਸਮੀਕਰਨ, ਜਿਸ ਨੂੰ ਇੱਕ ਆਮ ਮਕਸਦ ਵਾਲੇ ਕੰਪਿਊਟਰ ਦਾ ਇੱਕ ਮਾਡਲ ਮੰਨਿਆ ਜਾ ਸਕਦਾ ਹੈ, ਮੁਹੱਈਆ ਕਰਨ ਸਦਕਾ ਕੰਪਿਊਟਰ ਵਿਗਿਆਨ ਦੇ ਵਿਕਾਸ ਵਿੱਚ ਉਸ ਦਾ ਯੋਗਦਾਨ ਬਹੁਤ ਹੀ ਪ੍ਰਭਾਵਸ਼ਾਲੀ ਸੀ।[1]

ਐਲਨ ਟਿਊਰਿੰਗ
ਓਬੀਈ, ਐਫਆਰਐਸ
ਟਿਊਰਿੰਗ 16 ਸਾਲ ਦੀ ਉਮਰ ਵਿੱਚ
ਜਨਮ
ਐਲਨ ਮੈਥੀਸਨ ਟਿਊਰਿੰਗ

(1912-06-23)23 ਜੂਨ 1912
Maida Vale, London, ਇੰਗਲੈਂਡ
ਮੌਤ7 ਜੂਨ 1954(1954-06-07) (ਉਮਰ 41)
Wilmslow, Cheshire, ਇੰਗਲੈਂਡ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰSherborne School
ਕਿੰਗ'ਜ ਕਾਲਜ, ਕੈਮਬ੍ਰਿਜ਼
Princeton University
ਲਈ ਪ੍ਰਸਿੱਧCryptanalysis of the Enigma, ਟਿਊਰਿੰਗ ਮਸ਼ੀਨ, ਟਿਊਰਿੰਗ ਟੈਸਟ
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਹਿਸਾਬ, ਕ੍ਰਿਪਟ ਵਿਸ਼ਲੇਸ਼ਣ, ਕੰਪਿਊਟਰ ਵਿਗਿਆਨ, ਜੀਵ ਵਿਗਿਆਨ
ਅਦਾਰੇਮੈਨਚੈਸਟਰ ਯੂਨੀਵਰਸਿਟੀ
Government Code and Cypher School
National Physical Laboratory
ਕੈਮਬ੍ਰਿਜ਼ ਯੂਨੀਵਰਸਿਟੀ
ਥੀਸਿਸSystems of Logic based on Ordinals (1938)
ਡਾਕਟੋਰਲ ਸਲਾਹਕਾਰAlonzo Church[2]
ਡਾਕਟੋਰਲ ਵਿਦਿਆਰਥੀRobin Gandy[2]

ਹਵਾਲੇ

ਸੋਧੋ
  1. 1.0 1.1 doi:10.1098/rsbm.1955.0019
    This citation will be automatically completed in the next few minutes. You can jump the queue or expand by hand
  2. 2.0 2.1 ਅਲਾਨ ਟੂਰਿੰਗ at the Mathematics Genealogy Project.