ਅਲੀਜ਼ਾਬੈਥ ਪਹਿਲੀ 17 ਨਵੰਬਰ 1558 ਤੋਂ ਮਰਨ ਸਮੇਂ ਤੱਕ ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਰਹੀ। ਅਲੀਜ਼ਾਬੈਥ ਬ੍ਰਿਟੇਨ ਦੇ ਟਉਡਰ ਰਾਜਵੰਸ਼ ਦੀ ਪੰਜਵੀਂ ਅਤੇ ਆਖ਼ਿਰੀ ਸਮਰਾਟ ਰਹੀ। ਇਹ ਹੈਨਰੀ ਅਠਵੇਂ ਦੀ ਪੁੱਤਰੀ ਸੀ ਜੋ ਉਸ ਦੀ ਦੂਸਰੀ ਪਤਨੀ ਐਨ ਬੋਲਿਨ ਤੋਂ ਸੀ ਜਿਸ ਨੂੰ ਅਲੀਜ਼ਾਬੈਥ ਦੇ ਜਨਮ ਤੋਂ ਢਾਈ ਸਾਲ ਬਾਅਦ ਮਾਰ ਦਿੱਤਾ ਗਿਆ। ਐਨ ਦੇ ਵਿਆਹ ਨੂੰ ਹੈਨਰੀ ਅਠਵੇਂ ਨਾਲ ਨਕਾਰ ਦਿੱਤਾ ਗਿਆ ਅਤੇ ਅਲੀਜ਼ਾਬੈਥ ਨੂੰ ਨਾਜਾਇਜ਼ ਕਰਾਰ ਦਿੱਤਾ ਗਿਆ।

ਅਲੀਜ਼ਾਬੈਥ ਪਹਿਲੀ
Darnley stage 3.jpg
ਅਲੀਜ਼ਾਬੈਥ ਪਹਿਲੀ ਦਾ ਇੱਕ ਚਿੱਤਰ (c.1575)
ਸ਼ਾਸਨ ਕਾਲ 17 ਨਵੰਬਰ 1558–
24 ਮਾਰਚ 16ਵੀਂ03
ਤਾਜਪੋਸ਼ੀ 15 ਜਨਵਰੀ 1559
Predecessors ਮੈਰੀ ਪਹਿਲੀ ਅਤੇ ਫਿਲੀਪ
ਵਾਰਸ ਜੇਮਸ ਛੇਵਾਂ ਅਤੇ ਪਹਿਲਾ
ਘਰਾਣਾ ਟਉਡਰ ਰਾਜਵੰਸ਼
ਪਿਤਾ ਹੈਨਰੀ ਅਠਵਾਂ
ਮਾਂ ਐਨੀ ਬੋਲਿਨ
ਜਨਮ 7 ਸਤੰਬਰ 1533
ਪਲੈਸਟਿਨਾ ਪੈਲੇਸ, ਗਰੀਨਵਿਚ, ਇੰਗਲੈਂਡ
ਮੌਤ 24 ਮਾਰਚ 16ਵੀਂ03(16ਵੀਂ03-03-24) (ਉਮਰ ਗ਼ਲਤੀ:ਅਣਪਛਾਤਾ ਚਿੰਨ੍ਹ "ਵ"।)
ਰਿਚਮੰਡ ਪੈਲੇਸ, ਸਰੇ, ਇੰਗਲੈਂਡ
ਦਫ਼ਨ 28 ਅਪਰੈਲ 16ਵੀਂ03
ਵੈਸਟਮਿੰਸਟਰ ਐਬੇ
ਦਸਤਖ਼ਤ
ਧਰਮ ਐਂਗਲੀਕਨ

ਮੁਢੱਲਾ ਜੀਵਨਸੋਧੋ

ਅਲੀਜ਼ਾਬੈਥ ਦਾ ਜਨਮ 7 ਸਤੰਬਰ 1533 ਨੂੰ ਗਰੀਨਵਿੱਚ ਪੈਲੇਸ ਵਿੱਚ ਹੋਇਆ ਅਤੇ ਇਸ ਦਾ ਨਾਂ ਇਸ ਦੇ ਦਾਦਾ-ਦਾਦੀ ਦੇ ਨਾਂ ਅਲੀਜ਼ਾਬੈਥ ਆਫ਼ ਯਾਰਕ ਅਤੇ ਅਲੀਜ਼ਾਬੈਥ ਹਾਵਰਡ ਉੱਤੇ ਹੀ ਰੱਖਿਆ ਗਿਆ।