7 ਸਤੰਬਰ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
7 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 250ਵਾਂ (ਲੀਪ ਸਾਲ ਵਿੱਚ 251ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 115 ਦਿਨ ਬਾਕੀ ਹਨ।
ਵਾਕਿਆ
ਸੋਧੋ- 1896 – ਲੁਡਵਿੰਗ ਰੇਹਨ ਨੇ ਪਹਿਲੀ ਦਿਲ ਦਾ ਅਪਰੇਸ਼ਨ ਸਫਲਤਾਪੂਰਵਿਕ ਕੀਤਾ।
- 1927 – ਪਹਿਲਾ ਇਲੈਕਟ੍ਰਾਨਿਕ ਟੀਵੀ ਬਣਿਆ ਜਿਸ ਨੂੰ ਫਿਲੋ ਫਰਨਸਵਰਥ ਨੇ ਪ੍ਰਾਪਤ ਕੀਤਾ।
- 1986 – ਦੱਖਣੀ ਅਫਰੀਕਾ ਦੇ ਚਰਚ ਦਾ ਪਹਿਲਾ ਕਾਲਾ ਪ੍ਰਬੰਧਕ ਦੇਸਮੰਡ ਟੂਟੂ ਬਣਿਆ।
ਜਨਮ
ਸੋਧੋ- 1533 – ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਅਲੀਜ਼ਾਬੈਥ ਪਹਿਲੀ ਦਾ ਜਨਮ।
- 1887 – ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਗੋਪੀਨਾਥ ਕਵੀਰਾਜ ਦਾ ਜਨਮ।
- 1870 – ਰੂਸੀ ਕਹਾਣੀ ਲੇਖਕ, ਜਹਾਜ਼-ਚਾਲਕ, ਕਾਢੀ ਅਤੇ ਸਾਹਸੀ ਯਾਤਰੀ ਅਲੈਗਜ਼ੈਂਡਰ ਕੂਪਰਿਨ ਦਾ ਜਨਮ।
- 1906 – ਭਾਰਤੀ ਫ਼ਿਲਮੀ ਨਿਰਦੇਸ਼ਕ ਮਹਿਬੂਬ ਖਾਨ ਦਾ ਜਨਮ।
- 1917 – ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ ਜਾਨ ਕਾਰਨਫੋਰਥ ਦਾ ਜਨਮ।
- 1933 – ਭਾਰਤ ਦੀ ਸਮਾਜਕ ਕਾਰਕੁਨ,ਜਿਸਨੇ ਔਰਤਾਂ ਦੇ ਸਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤਾ ਇਲਾ ਭੱਟ ਦਾ ਜਨਮ।
- 1934 – ਸਰਸਵਤੀ ਸਨਮਾਨ ਨਾਲ ਸਨਮਾਨਿਤ ਸਾਹਿਤਕਾਰ, ਬੰਗਾਲੀ ਕਵੀ ਸੁਨੀਲ ਗੰਗੋਪਾਧਿਆਏ ਦਾ ਜਨਮ।
- 1941 – ਹਿੰਦੀ ਨਾਵਲਕਾਰ ਅਤੇ ਨਾਟਕਕਾਰ ਸਰੇਂਦਰ ਵਰਮਾ ਦਾ ਜਨਮ।
- 1953 – ਭਾਰਤੀ ਅਭਿਨੇਤਰੀ ਲਿਲੇਟ ਦੂਬੇ ਦਾ ਜਨਮ।
- 1954 – ਪੰਜਾਬੀ ਲੇਖਕ, ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਜਨਮ।
ਦਿਹਾਂਤ
ਸੋਧੋ- 1979 – ਅੰਗਰੇਜ਼ੀ ਸਾਹਿਤਕ ਆਲੋਚਕ ਆਈ ਏ ਰਿਚਰਡਸ ਦਾ ਦਿਹਾਂਤ।
- 2004 – ਉਰਦੂ ਅਫ਼ਸਾਨਾਕਾਰ, ਡਰਾਮਾਕਾਰ, ਵਾਰਤਕਕਾਰ ਇਸ਼ਫ਼ਾਕ ਅਹਿਮਦ ਦਾ ਦਿਹਾਂਤ।