ਅਲੀਨਾ ਖ਼ਾਨ ( ਉਰਦੂ : علینہ خان ) ਇੱਕ ਪਾਕਿਸਤਾਨੀ ਟਰਾਂਸਜੈਂਡਰ ਅਦਾਕਾਰਾ ਹੈ ਜੋ ਜ਼ਿਆਦਾਤਰ ਆਪਣੀ ਪਹਿਲੀ ਫ਼ਿਲਮ ਡਾਰਲਿੰਗ [1] ਅਤੇ ਫ਼ੀਚਰ ਫ਼ਿਲਮ ਜੋਏਲੈਂਡ 2022 ਲਈ ਜਾਣੀ ਜਾਂਦੀ ਹੈ।[2][3][4]

ਅਲੀਨਾ ਖ਼ਾਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2019–ਮੌਜੂਦਾ
ਜ਼ਿਕਰਯੋਗ ਕੰਮਜੋਏਲੈਂਡ (2022)

ਮੁੱਢਲਾ ਜੀਵਨ ਸੋਧੋ

ਖ਼ਾਨ ਦਾ ਜਨਮ 26 ਅਕਤੂਬਰ 1998 ਨੂੰ ਲਾਹੌਰ, ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸਨੂੰ ਛੋਟੀ ਉਮਰ ਵਿੱਚ ਹੀ[5] ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਦੇ ਇੱਕ ਟਰਾਂਸਜੈਂਡਰ ਹੋਣ ਕਾਰਨ ਸਮਾਜ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ, ਉਸਨੇ ਆਪਣੀ ਪਹਿਲੀ ਪੁਰਸਕਾਰ ਜੇਤੂ ਫ਼ਿਲਮ ਡਾਰਲਿੰਗ ਵਿਚ ਅਦਾਕਾਰੀ ਕੀਤੀ।[6][7]

ਕਾਨਸ ਫ਼ਿਲਮ ਫੈਸਟੀਵਲ ਸੋਧੋ

ਖ਼ਾਨ ਨੇ 75ਵੇਂ ਕਾਨਸ ਫ਼ਿਲਮ ਫੈਸਟੀਵਲ[8][9] ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਸ ਨੂੰ ਪਹਿਲੀ ਪਾਕਿਸਤਾਨੀ ਫ਼ੀਚਰ ਫ਼ਿਲਮ ਅਧਿਕਾਰਤ ਚੋਣ [10] [11] ਵਿੱਚ ਵੀ ਚੁਣਿਆ ਗਿਆ ਸੀ, ਜੋ ਕਿ ਇੱਕ ਕੁਈਰ ਪਾਕਿਸਤਾਨੀ ਡਰਾਮੇ ਉੱਤੇ ਆਧਾਰਿਤ ਜੋਏਲੈਂਡ [12] ਨਾਮੀ ਫ਼ਿਲਮ ਸੀ।[13][14] ਇਸ ਪ੍ਰੋਗਰਾਮ ਦੌਰਾਨ ਨਿਰਦੇਸ਼ਕ ਅਤੇ ਹੋਰ ਕਲਾਕਾਰ ਵੀ ਮੌਜੂਦ ਸਨ ਜਿੱਥੇ ਉਨ੍ਹਾਂ ਨੇ ਪ੍ਰਸ਼ੰਸਾ 'ਚ 8 ਮਿੰਟ ਲਈ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਸਨ।[15][16][17]

ਫ਼ਿਲਮੋਗ੍ਰਾਫੀ ਸੋਧੋ

ਸਾਲ ਫ਼ਿਲਮ ਭੂਮਿਕਾ ਨੋਟਸ ਰੈਫ.
2019 ਡਾਰਲਿੰਗ ਅਲੀਨਾ ਵੇਨਿਸ ਫ਼ਿਲਮ ਫੈਸਟ ਵਿੱਚ ਪੁਰਸਕਾਰ ਪ੍ਰਾਪਤ ਕੀਤਾ [18] [19]
2022 ਜੋਏਲੈਂਡ ਬੀਬਾ ਕੈਨਸ ਵਿਖੇ ਪ੍ਰੀਮੀਅਰ ਕੀਤਾ ਗਿਆ [20] [21] [22]

ਹਵਾਲੇ ਸੋਧੋ

  1. Rizvi, Aiman (2020-03-19). "Short film Darling is a landmark moment for queer cinema in Pakistan". Images (in ਅੰਗਰੇਜ਼ੀ). Retrieved 2022-05-24.
  2. Smith, Anna (2022-05-23). "Cannes Review: Saim Sadiq's 'Joyland'". Deadline (in ਅੰਗਰੇਜ਼ੀ (ਅਮਰੀਕੀ)). Retrieved 2022-05-24.
  3. "Transgender actor from Pakistan Alina Khan makes red carpet debut at Cannes Film Festival 2022". The Indian Express (in ਅੰਗਰੇਜ਼ੀ). 2022-05-24. Retrieved 2022-05-24.
  4. "Joyland's Alina Khan on winning at Cannes Film Festival as a trans Pakistani actor". Vogue India (in Indian English). 2022-06-20. Retrieved 2022-06-20.
  5. "Alina Khan On Being A Trans Actress And 'Joyland' Winning At Cannes". My Site (in ਅੰਗਰੇਜ਼ੀ (ਅਮਰੀਕੀ)). 2022-05-30. Retrieved 2022-05-30.
  6. "Award-winning short film on transgender girl screened". www.thenews.com.pk (in ਅੰਗਰੇਜ਼ੀ). Retrieved 2022-05-24.
  7. "Cues to take from Alina Khan's fashion game at Cannes!". The Express Tribune. 2022-05-25. Retrieved 2022-05-25.
  8. "JOYLAND - Festival de Cannes". www.festival-cannes.com (in ਅੰਗਰੇਜ਼ੀ). Retrieved 2022-05-24.
  9. "Cannes 2022: Splendid reception for India's All That Breathes, Pakistan's Joyland". The Indian Express (in ਅੰਗਰੇਜ਼ੀ). 2022-05-24. Retrieved 2022-05-24.
  10. "'Joyland' gets standing ovation at Cannes". The Express Tribune (in ਅੰਗਰੇਜ਼ੀ). 2022-05-24. Retrieved 2022-05-24.
  11. "Alina KHAN - Festival de Cannes 2022". www.festival-cannes.com (in ਅੰਗਰੇਜ਼ੀ). Retrieved 2022-05-25.
  12. Images Staff (2022-05-24). "Here's what the international press has to say about Pakistani film Joyland". Images (in ਅੰਗਰੇਜ਼ੀ). Retrieved 2022-05-24.
  13. "'Joyland' receives standing ovation at Cannes Film Festival: Watch". www.geo.tv (in ਅੰਗਰੇਜ਼ੀ). Retrieved 2022-05-24.
  14. Hunter2022-05-23T14:06:00+01:00, Allan. "'Joyland': Cannes Review". Screen (in ਅੰਗਰੇਜ਼ੀ). Retrieved 2022-05-24.{{cite web}}: CS1 maint: numeric names: authors list (link)
  15. Gyarkye, Lovia (2022-05-23). "'Joyland': Film Review | Cannes 2022". The Hollywood Reporter (in ਅੰਗਰੇਜ਼ੀ (ਅਮਰੀਕੀ)). Retrieved 2022-05-24.
  16. "Pakistani film 'Joyland' receives standing ovation at Cannes". www.daijiworld.com (in ਅੰਗਰੇਜ਼ੀ). Retrieved 2022-05-24.
  17. "Cannes: Pakistan's feature 'Joyland' gets prolonged standing ovation". ARY NEWS (in ਅੰਗਰੇਜ਼ੀ (ਅਮਰੀਕੀ)). 2022-05-24. Retrieved 2022-05-24.
  18. "Pakistan's short 'Darling' wins big at Venice Film Festival". Arab News (in ਅੰਗਰੇਜ਼ੀ). Retrieved 2022-05-25.
  19. Images Staff (2019-09-09). "Pakistani short film Darling wins award at Venice International Film Festival". Images (in ਅੰਗਰੇਜ਼ੀ). Retrieved 2022-05-25.
  20. Barraclough, Leo (2022-05-11). "Cannes' Un Certain Regard Title 'Joyland' Swooped on by Condor in France (EXCLUSIVE)". Variety (in ਅੰਗਰੇਜ਼ੀ (ਅਮਰੀਕੀ)). Retrieved 2022-05-24.
  21. Franck-Dumas, Elisabeth. "Festival de Cannes: "Joyland", trans de vie". Libération (in ਫਰਾਂਸੀਸੀ). Retrieved 2022-05-24.
  22. "joyland: The Pak film judges at Cannes fell in love with - Times of India". The Times of India (in ਅੰਗਰੇਜ਼ੀ). Retrieved 2022-06-04.

ਬਾਹਰੀ ਲਿੰਕ ਸੋਧੋ