ਅਲੀ ਜ਼ਫਰ (ਉਰਦੂ: علی ظفر‎ 18 ਮਈ 1980) ਇੱਕ ਪਾਕਿਸਤਾਨੀ ਸੰਗੀਤਕਾਰ, ਗਾਇਕ, ਗੀਤਕਾਰ, ਅਭਿਨੇਤਾ, ਚਿੱਤਰਕਾਰ ਅਤੇ ਮਾਡਲ ਹੈ। ਇਸ ਨੇ ਬਾਲੀਵੁੱਡ ਵਿੱਚ ਆਪਣਾ ਸਫਰ ਤੇਰੇ ਬਿਨ ਲਾਦੇਨ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਮੇਰੇ ਬ੍ਰਦਰ ਕੀ ਦੁਲਹਨ, ਲੰਡਨ, ਪੈਰਿਸ, ਨਿਊ ਯਾਰਕ, ਚਸ਼ਮੇ ਬੱਦੂਰ, ਅਤੇ ਟੋਟਲ ਸਿਆਪਾ ਨਾਮ ਦੀਆਂ ਫਿਲਮਾਂ ਵਿੱਚ ਅਭਿਨੈ ਕੀਤਾ। ਉਸ ਨੂੰ ਪੰਜ ਲਕਸ ਸਟਾਈਲ ਪੁਰਸਕਾਰ ਅਤੇ ਇੱਕ ਫਿਲਮਫੇਅਰ ਅਵਾਰਡ ਨਾਮਜ਼ਦਗੀ ਪ੍ਰਾਪਤ ਹੋਈ ਹੈ।[1][2][3]

ਅਲੀ ਜ਼ਫਰ
Ali Zafar at Indian Film Festival 2011.jpg
ਜਾਣਕਾਰੀ
ਜਨਮ ਦਾ ਨਾਂਅਲੀ ਮਹੰਮਦ ਜ਼ਫਰ
ਜਨਮ(1980-05-18)ਮਈ 18, 1980
ਲਾਹੌਰ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਪੌਪ, ਇਲੈਕਟਰਾਨਿਕ, ਲੋਕ ਸੰਗੀਤ, ਸ਼ਾਸਤਰੀ ਸੰਗੀਤ, ਸੂਫ਼ੀ ਰੌਕ
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ, ਕੰਪੋਜ਼ਰ, ਫਿਲਮ ਅਭਿਨੇਤਾ, ਸੰਗੀਤ ਨਿਰਦੇਸ਼ਕ, ਚਿੱਤਰਕਾਰ
ਸਾਜ਼ਅਵਾਜ਼, ਗਿਟਾਰ, ਕੀਬੋਰਡ
ਸਰਗਰਮੀ ਦੇ ਸਾਲ2003–ਹੁਣ ਤਕ
ਲੇਬਲਯੂਨੀਵਰਸਲ ਰਿਕਾਰਡਜ਼, Sony Music, Alif Records, Frank Finn, Fire Records
ਵੈੱਬਸਾਈਟAliZafar.net


ਹਵਾਲੇਸੋਧੋ