ਅਲ-ਅਸਦ ਪਰਿਵਾਰ ਸੀਰੀਆ ਦਾ ਇੱਕ ਪਰਿਵਾਰ ਹੈ। ਇਹ ਪਰਿਵਾਰ 1971 ਵਿੱਚ ਹਾਫਿਜ਼ ਅਲ-ਅਸਦ ਦੇ ਰਾਸ਼ਟਰਪਤੀ ਬਣਨ ਤੋਂ ਲੈ ਕੇ ਹੁਣ ਤੱਕ ਸੀਰੀਆ ਤੇ ਰਾਜ ਕਰ ਰਿਹਾ ਹੈ। ਇਸ ਪਰਿਵਾਰ ਨੇ ਬਾਥ ਪਾਰਟੀ ਦੇ ਅਧੀਨ ਸੀਰੀਆ ਵਿੱਚ ਸੱਤਾਵਾਦੀ ਹਕੂਮਤ ਦੀ ਸਥਾਪਨਾ ਕੀਤੀ। ਹਾਫਿਜ਼ ਅਲ-ਅਸਦ ਦੀ 2000ਈ. ਵਿੱਚ ਮੌਤ ਤੋਂ ਬਾਅਦ ਉਸਦਾ ਬੇਟਾ ਬਸ਼ਰ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਹੈ।[1]

ਅਲ-ਅਸਦ ਪਰਿਵਾਰ
عائِلَة الأَسَد
ʿāʾila al-ʾAsad
1994 ਤੋਂ ਪਹਿਲਾਂ ਅਸਦ ਪਰਿਵਾਰ। ਅੱਗੇ: ਹਾਫਿਜ਼ ਅਲ-ਅਸਦ ਅਤੇ ਉਸਦੀ ਪਤਨੀ, ਅਨੀਸਾ ਮਖਲੋਫ਼. ਪਿੱਛੇ, ਖੱਬੇ ਤੋਂ ਸੱਜੇ: ਮਾਹੇਰ, ਬਸ਼ਰ, ਬਾਸੀਲ, ਮਾਜਿਦ, ਅਤੇ ਬੁਸ਼ਰਾ ਅਲ-ਅਸਦ
ਜਾਤੀਸੀਰੀਆਈ
ਵਰਤਮਾਨ ਖੇਤਰਲਾਤਾਕਿਆ
ਜਾਣਕਾਰੀ
ਮੂਲਸੀਰੀਆ
ਮੁੱਖ ਮੈਂਬਰਹਾਫੇਜ਼ ਅਲ-ਅਸਦ
ਬਸ਼ਰ ਅਲ-ਅਸਦ
ਮਾਹੇਰ ਅਲ-ਅਸਦ
ਰਿਫ਼ਾਤ ਅਲ-ਅਸਦ
ਸੰਬੰਧਿਤ ਮੈਂਬਰਮਾਖਲੋਫ਼, ਸ਼ਾਲਿਸ਼

ਹਵਾਲੇ ਸੋਧੋ

  1. Eyal Zisser (2004). "Bashar al-Asad and his Regime – Between Continuity and Change". Orient. Retrieved 2 April 2011.

ਬਾਹਰੀ ਲਿੰਕ ਸੋਧੋ