ਅਬੂ ਹਾਮਿਦ ਮੁਹੰਮਦ ਇਬਨ ਮੁਹੰਮਦ ਅਲ ਗ਼ਜ਼ਾਲੀ (/ɡæˈzɑːli/;ਫਾਰਸੀ:ابو حامد محمد ابن محمد غزالی; c.1058–1111), ਪੱਛਮ ਵਿੱਚ ਅਲ ਗ਼ਜ਼ਾਲੀ ਜਾਂ ਅਲ ਗ਼ਾਜ਼ੇਲ ਦੇ ਨਾਮ ਨਾਲ ਮਸ਼ਹੂਰ, ਇੱਕ ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਸੀ।[9]

ਅਲ-ਗ਼ਜ਼ਾਲੀ (ਅਲਗ਼ਾਜ਼ੇਲ)
أبو حامد الغزالي
ਖਿਤਾਬਹੁੱਜਤ ਉਲ-ਇਸਲਾਮ
ਜਨਮ1058
ਤੂਸ ਪਰਸੀਆ, Great Seljuq Empire
ਮੌਤ19 ਦਸੰਬਰ 1111 (ਉਮਰ 52–53)
ਤੂਸ ਪਰਸੀਆ, Great Seljuq Empire
ਦੌਰਇਸਲਾਮਿਕ ਸੁਨਹਿਰੀ ਜੁੱਗ
ਖੇਤਰGreat Seljuq Empire (Nishapur)[1]: 292 
Abbasid Caliphate(ਬਗਦਾਦ)/(ਜੇਰੂਸਲੇਮ)/(ਦਮਾਸਕਸ) [1]: 292 
ਫਿਰਕਾਸੁੰਨੀ ਇਸਲਾਮ
ਕਾਨੂੰਨ ਸ਼ਾਸਤਰShafi'ite
ਦੀਨAsharite
ਮੁੱਖ ਰੁਚੀ(ਆਂ)ਸੂਫ਼ੀਵਾਦ, ਧਰਮ ਸ਼ਾਸਤਰ (ਕਲਾਮ), ਫ਼ਲਸਫ਼ਾ, ਮੰਤਕ, Islamic Jurisprudence

ਇਤਿਹਾਸਕਾਰਾਂ ਦੇ ਅਨੁਸਾਰ ਇਸਲਾਮੀ ਦੁਨੀਆ ਵਿੱਚ ਹਜਰਤ ਮੁਹੰਮਦ ਦੇ ਬਾਅਦ ਜੇਕਰ ਕੋਈ ਇੱਕ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨ ਸੀ ਤਾਂ ਉਹ ਅਲ ਗ਼ਜ਼ਾਲੀ ਸੀ।[10] ਇਸਲਾਮੀ ਦੁਨੀਆ ਵਿੱਚ ਅਲ ਗ਼ਜ਼ਾਲੀ ਨੂੰ ਮੁਜੱਦਿਦ ਜਾਂ ਨਵਿਆਉਣ ਵਾਲਾ ਮੰਨਿਆ ਜਾਂਦਾ ਹੈ।

ਹਵਾਲੇ ਸੋਧੋ

  1. 1.0 1.1 Griffel, Frank (2006). Meri, Josef W. (ed.). Medieval Islamic civilization: an encyclopedia. New York: Routledge. ISBN 0415966906.
  2. Frank Griffel, Al-Ghazali's Philosophical Theology, p 77. ISBN 0199724725
  3. Frank Griffel, Al-Ghazali's Philosophical Theology, p 75. ISBN 0199724725
  4. Andrew Rippin, The Blackwell Companion to the Qur'an, p 410. ISBN 1405178442
  5. Frank Griffel, Al-Ghazali's Philosophical Theology, p 76. ISBN 0199724725
  6. The Influence of Islamic Thought on Maimonides Stanford Encyclopedia of Philosophy, June 30, 2005
  7. Karin Heinrichs, Fritz Oser, Terence Lovat, Handbook of Moral Motivation: Theories, Models, Applications, p 257. ISBN 9462092753
  8. Muslim Philosophy Archived 2013-10-29 at the Wayback Machine., Islamic Contributions to Science & Math, netmuslims.com
  9. "Ghazali, al-". The Columbia Encyclopedia.
  10. Watt, W. Montgomery (1953). The Faith and Practice of Al-Ghazali. London: George Allen and Unwin Ltd.