ਅਸਦ ਅਮਾਨਤ ਅਲੀ ਖਾਂ (25 ਸਤੰਬਰ 1955 – 8 ਅਪਰੈਲ 2007) ਪਟਿਆਲਾ ਘਰਾਣੇ ਦਾ ਪਾਕਿਸਤਾਨੀ ਕਲਾਸੀਕਲ, ਸੈਮੀ-ਕਲਾਸੀਕਲ ਅਤੇ ਗਜ਼ਲ ਗਾਇਕ ਸੀ।[1] ਅਸਦ ਮਸ਼ਹੂਰ ਸੰਗੀਤਕਾਰ ਉਸਤਾਦ ਅਮਾਨਤ ਅਲੀ ਖਾਂ ਦਾ ਪੁੱਤਰ ਸੀ। 8 ਅਪਰੈਲ 2007 ਨੂੰ ਲੰਦਨ ਵਿੱਚ ਉਸਦੀ ਬੇਵਕਤੀ ਮੌਤ ਹੋ ਗਈ ਸੀ।

ਅਸਦ ਅਮਾਨਤ ਅਲੀ ਖਾਂ
ਜਨਮ ਦਾ ਨਾਂਅਸਦ ਅਮਾਨਤ ਅਲੀ ਖਾਂ
ਜਨਮ(1955-09-25)25 ਸਤੰਬਰ 1955
ਲਹੌਰ, ਪਾਕਿਸਤਾਨ
ਮੂਲਪਾਕਿਸਤਾਨੀ
ਮੌਤ8 ਅਪ੍ਰੈਲ 2007(2007-04-08) (ਉਮਰ 51)
ਲੰਦਨ, ਯੂ ਕੇ
ਵੰਨਗੀ(ਆਂ)ਗਜ਼ਲ, ਕਲਾਸੀਕਲ ਸੰਗੀਤ
ਕਿੱਤਾਗਾਇਕ
ਸਰਗਰਮੀ ਦੇ ਸਾਲ1975–2007

ਹਵਾਲੇਸੋਧੋ