ਅਸ਼ਟਮੁਡੀ ਝੀਲ

(ਅਸ਼ਟਾਮੁਡੀ ਝੀਲ ਤੋਂ ਮੋੜਿਆ ਗਿਆ)

ਅਸ਼ਟਮੂਡੀ ਝੀਲ ( ਅਸ਼ਟਮੂਡੀ ਕਾਯਲ ), ਭਾਰਤ ਦੇ ਕੇਰਲ ਰਾਜ ਦੇ ਕੋਲਮ ਜ਼ਿਲ੍ਹੇ ਵਿੱਚ ਪੈਂਦੀ ਹੈ। ਇਸ ਕੋਲ ਇੱਕ ਨਿਰਾਲਾ ਵੈਟਲੈਂਡ ਈਕੋਸਿਸਟਮ ਜੋ ਕੀ ਇੱਕ ਵਿਸ਼ਾਲ ਹਥੇਲੀ ਦੇ ਆਕਾਰ ਦਾ (ਜਿਸ ਨੂੰ ਆਕਟੋਪਸ ਦੇ ਆਕਾਰ ਦਾ ਵੀ ਦੱਸਿਆ ਗਿਆ ਹੈ) ਵਾਟਰਬੋਡੀ ਹੈ, ਜੋ ਕਿ ਰਾਜ ਦੇ ਵੇਮਬਨਾਡ ਮੁਹਾਨੇ ਈਕੋਸਿਸਟਮ ਤੋਂ ਦੂਜੇ ਨੰਬਰ 'ਤੇ ਹੈ। ਅਸ਼ਟਮੂਡੀ ਦਾ ਅਰਥ ਹੈ 'ਅੱਠ ਵੇੜੀਆਂ' ( ਅਸ਼ਟ : 'ਅੱਠ'; ਮੂਡੀ : ਸਥਾਨਕ ਮਲਿਆਲਮ ਭਾਸ਼ਾ ਵਿੱਚ 'ਵਾਲਾਂ ਦੀਆਂ ਬਰੇਡਸ)। ਇਹ ਨਾਮ ਝੀਲ ਦੀ ਭੂਗੋਲਿਕਤਾ ਨੂੰ ਦਰਸਾਉਂਦਾ ਹੈ ਜਿਸ ਦੀਆਂ ਕਈ ਸ਼ਾਖਾਵਾਂ ਹਨ। ਝੀਲ ਨੂੰ ਕੇਰਲਾ ਦੇ ਬੈਕਵਾਟਰਸ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਅਤੇ ਇਹ ਇਸਦੇ ਹਾਊਸਬੋਟ ਅਤੇ ਬੈਕਵਾਟਰ ਰਿਜ਼ੋਰਟ ਲਈ ਮਸ਼ਹੂਰ ਹੈ। [1] [2] [3] ਅਸ਼ਟਮੂਡੀ ਵੈਟਲੈਂਡ ਨੂੰ ਅੰਤਰਰਾਸ਼ਟਰੀ ਮਹੱਤਤਾ ਵਾਲੇ ਵੈਟਲੈਂਡਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਵੇਂ ਕਿ ਵੈਟਲੈਂਡਜ਼ ਦੀ ਸੰਭਾਲ ਅਤੇ ਟਿਕਾਊ ਉਪਯੋਗਤਾ ਲਈ ਰਾਮਸਰ ਕਨਵੈਨਸ਼ਨ ਵੱਲੋਂ ਪਰਿਭਾਸ਼ਿਤ ਕੀਤਾ ਗਿਆ ਸੀ। [4]

ਅਸ਼ਟਾਮੁਡੀ ਝੀਲ
ਅਸ਼ਟਾਮੁਡੀ ਝੀਲ ਦਾ ਏਰਿਆਲ ਦ੍ਰਿਸ਼
ਅਸ਼ਟਾਮੁਡੀ ਝੀਲ ਦਾ ਏਰਿਆਲ ਦ੍ਰਿਸ਼
ਅਸ਼ਟਾਮੁਡੀ ਝੀਲ is located in ਕੇਰਲ
ਅਸ਼ਟਾਮੁਡੀ ਝੀਲ
ਅਸ਼ਟਾਮੁਡੀ ਝੀਲ
ਸਥਿਤੀਕੋਲੱਮ ਜ਼ਿਲ੍ਹਾ, ਕੇਰਲ
ਗੁਣਕ8°59′N 76°36′E / 8.983°N 76.600°E / 8.983; 76.600
ਮੂਲ ਨਾਮLua error in package.lua at line 80: module 'Module:Lang/data/iana scripts' not found.
Primary inflowsਕਲਡਾ ਨਦੀ
Catchment area1,700 km2 (660 sq mi)
Basin countriesਭਾਰਤ
Surface area61.4 km2 (23.7 sq mi)
ਵੱਧ ਤੋਂ ਵੱਧ ਡੂੰਘਾਈ6.4 m (21 ft)
Water volume76,000,000,000 km3 (1.8×1010 cu mi)
Surface elevation10 m (33 ft)
Islandsਸੰਬਰਾਨੀ ਟਾਪੂ ,ਪ੍ਰਕੁੱਲਮ ਮੁਨਰੋ ਟਾਪੂ
ਚਾਵਰਾ ਥੇਕੁੰਭਗੋਮ
SettlementsKollam (Metropolitan Area)
Kundara (Census Town)
ਬੈਕਵਾਟਰਸ ਵਿੱਚ ਲਗਜ਼ਰੀ ਹਾਊਸ ਬੋਟ
ਅਸ਼ਟਮੁਡੀ ਝੀਲ ਅਤੇ ਡਾਊਨਟਾਊਨ ਕੋਲਮ ਦਾ ਦ੍ਰਿਸ਼
ਅਸ਼ਟਮੁਡੀ ਬੈਕਵਾਟਰਜ਼ ਦਾ ਇੱਕ ਦਾ ਦ੍ਰਿਸ਼

ਇਤਿਹਾਸ

ਸੋਧੋ

ਕੁਇਲੋਨ ਜਾਂ ਕੋਲਮ ਅਤੇ ਲਾਜ਼ਮੀ ਤੌਰ 'ਤੇ ਅਸ਼ਟਮੁਡੀ ਝੀਲ ਦੀ ਮਹੱਤਤਾ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਰੋਮਨ ਅਤੇ ਫੀਨੀਸ਼ੀਅਨ ਸਮਰਾਜਾਂ ਦੇ ਦਿਨਾਂ ਦੀ ਹੈ। ਇਬਨ ਬਤੂਤਾ ਨੇ , 14ਵੀਂ ਸਦੀ ਵਿੱਚ ਆਪਣੇ 24 ਸਾਲਾਂ ਦੇ ਸਫ਼ਰ ਦੌਰਾਨ, ਚੀਨੀ ਵਪਾਰ ਦੇ ਲਈ ਪੰਜ ਬੰਦਰਗਾਹਾਂ ਵਿੱਚੋਂ ਇੱਕ ਬੰਦਰਗਾਹ ਕੁਇਲੋਨ ਦਾ ਜ਼ਿਕਰ ਵੀ ਕੀਤਾ ਹੈ। ਪਰਸ਼ੀਆ (9ਵੀਂ ਸਦੀ), 1275 ਈ: ਵਿੱਚ ਚੀਨੀ ਮੈਂਡਰਿਨ, 1502 ਈ: ਵਿੱਚ ਪੁਰਤਗਾਲੀ, ਅਤੇ 1795 ਈ: ਵਿੱਚ ਡੱਚਾਂ ਨੇ ਬ੍ਰਿਟਿਸ਼ ਨਾਲ ਸਬੰਧ ਇਤਿਹਾਸ ਵਿੱਚ ਦਰਜ ਕੀਤੇ ਹਨ। ਵੇਲੂ ਥੰਪੀ ਨੂੰ ਇਸ ਥਾਂ ਤੋਂ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਨੂੰ ਸੰਗਠਿਤ ਕਰਨ ਅਹਿਸਾਨਮੰਦ ਮੰਨਿਆ ਜਾਂਦਾ ਹੈ। [5]

ਪਹੁੰਚ

ਸੋਧੋ

ਕੋਲਾਮ ਨੂੰ ਝੀਲ ਦੇ ਪ੍ਰਵੇਸ਼ ਸ਼ਹਿਰ ਵਜੋਂ ਮੰਨਦੇ ਹੋਏ, ਝੀਲ ਤੱਕ ਪਹੁੰਚ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਹੈ ਜੋ ਕੀ 71 ਕਿਲੋਮੀਟਰ ਦੂਰ ਹੈ । ਰਾਸ਼ਟਰੀ ਰਾਜਮਾਰਗ 47 (NH 47) ਝੀਲ ਦੇ ਵਿੱਚੋਂ ਨਾ ਸਿਰਫ਼ ਕੁਇਲੋਨ ਤੋਂ ਗੁਜ਼ਰਦਾ ਹੈ, ਸਗੋਂ ਤਿਰੂਵਨੰਤਪੁਰਮ ਤੋਂ ਕੇਰਲ ਦੇ ਉੱਤਰੀ ਕਸਬਿਆਂ ਤੱਕ ਇਸਦੇ ਕੰਢੇ ਦੇ ਹੋਰ ਥਾਵਾਂ ਤੋਂ ਹੋਕੇ ਵੀ ਲੰਘਦਾ ਹੈ। ਲਾਈਨਾਂ ਦਾ ਦੱਖਣੀ ਰੇਲਵੇ ਨੈੱਟਵਰਕ ਕੁਇਲੋਨ ਨੂੰ ਬਾਕੀ ਦੇਸ਼ ਅਤੇ ਸਾਰੇ ਮਹੱਤਵਪੂਰਨ ਕੇਂਦਰਾਂ ਨਾਲ ਜੋੜੇ ਰਖਦੀ ਹੈ। ਕਿਸ਼ਤੀ ਸੇਵਾਵਾਂ ਅਲੇਪੀ ਤੱਕ ਰੋਜ਼ਾਨਾ ਚਲਦੀਆਂ ਹਨ ਅਤੇ ਕਿਸ਼ਤੀਆਂ ਬੈਕਵਾਟਰ ਸਿਸਟਮ ਦੀਆਂ ਨਹਿਰਾਂ ਵਿੱਚ ਪੈਂਦੇ ਸਾਰੇ ਪਿੰਡਾਂ ਤੱਕ ਚਲਦੀਆਂ ਹਨ। ਕਿਸ਼ਤੀ ਜੈੱਟੀ ਰੇਲਵੇ ਸਟੇਸ਼ਨ ਤੋਂ ਦੂਰ ਲਗਭਗ 2 ਕਿਲੋਮੀਟਰ ਦੂਰ ਹੈ । [6] ਮਸ਼ਹੂਰ ਪਰਾਵੁਰ ਮੁਹਾਰਾ ਅਤੇ ਬੈਕਵਾਟਰ ਸਿਰਫ 21 ਕਿਲੋਮੀਟਰ ਦੂਰ ਹਨ ਅਸ਼ਟਮੂਡੀ ਤੋਂ।

ਟੌਪੋਗ੍ਰਾਫੀ

ਸੋਧੋ
 
ਕਲਾਡਾ ਨਦੀ

ਝੀਲ ਵਿੱਚ ਟਾਪੂ

ਸੋਧੋ
 
ਮੁਨਰੋ ਆਈਲੈਂਡ ਕਲੱਸਟਰ ਵਿੱਚ ਇੱਕ ਅਬਾਦ ਟਾਪੂ, ਅਸ਼ਟਮੂਡੀ ਝੀਲ 'ਤੇ ਸਥਿਤ ਹੈ
 
ਕੋਲਮ ਸ਼ਹਿਰ ਵਿੱਚ ਅਸ਼ਟਮੁਡੀ ਝੀਲ 'ਤੇ ਇੱਕ ਚਲਦੀ ਬੇੜੀ
 
ਅਸ਼ਟਮੁਡੀ ਝੀਲ ਅਤੇ ਬੈਕਗ੍ਰਾਉਂਡ ਵਿੱਚ ਚੀਨੀ ਜਾਲਾਂ ਦੇ ਨਾਲ ਇੱਕ ਹਾਉਸਬੋਟ ਦਿਖਾਈ ਦਿੰਦੀ ਹੈ

ਹਵਾਲੇ

ਸੋਧੋ
  1. "Ashtamudi Resort Kollam - Facilities". Archived from the original on 2008-06-02. Retrieved 2008-10-14. Back water Retreat Ashtamudi
  2. "Ashtamudi Lake - Overview". Archived from the original on 2007-12-17. Retrieved 2007-11-20. Ashtamudi Lake
  3. "Ramsar cities in Kerala" (PDF). Archived from the original (PDF) on 2011-07-21. Retrieved 2011-02-07.
  4. "The List of Wetlands of International Importance" (PDF). The Secretariat of the Convention on Wetlands (Ramsar, Iran, 1971) Rue Mauverney 28, CH-1196 Gland, Switzerland. Archived (PDF) from the original on 2008-01-02. Retrieved 2008-01-07.
  5. http://www.quilon.com/Html/history.htm Land of cashewnut
  6. http://www.kazhakuttom.com/kollam.htm Archived 11 June 2012 at the Wayback Machine. Kollam at a Glance

ਬਾਹਰੀ ਲਿੰਕ

ਸੋਧੋ